ਅੰਧ ਕੂਪ ਤੇ ਕਾਢਨਹਾਰਾ॥
ਪ੍ਰੇਮ ਭਗਤਿ ਹੋਵਤ ਨਿਸਤਾਰਾ॥
ਸਾਧ ਰੂਪ ਅਪਨਾ ਤਨੁ ਧਾਰਿਆ॥
ਮਹਾ ਅਗਨਿ ਤੇ ਆਪਿ ਉਬਾਰਿਆ॥(ਪੰਨਾ-1005)
ਪ੍ਰੇਮ ਭਗਤਿ ਹੋਵਤ ਨਿਸਤਾਰਾ॥
ਸਾਧ ਰੂਪ ਅਪਨਾ ਤਨੁ ਧਾਰਿਆ॥
ਮਹਾ ਅਗਨਿ ਤੇ ਆਪਿ ਉਬਾਰਿਆ॥(ਪੰਨਾ-1005)
ਪਰੰਤੂ ਇਹ ਬਾਹਰਲਾ ਕਰਮ-ਕਾਂਡਾਂ ਵਾਲਾ ਧਰਮ ਬਾਹਰੋਂ ਮਨ, ਬੁੱਧੀ ਅਤੇ ਸਰੀਰ ਦੁਆਰਾ ਹੀ -
ਸਿਖਿਆ-ਸਿਖਾਇਆ
ਸਮਝਿਆ-ਸਮਝਾਇਆ
ਪੜ੍ਹਿਆ-ਪੜ੍ਹਾਇਆ
ਧਾਰਿਆ
ਕਮਾਇਆ ਅਤੇ
ਘਾਲਿਆ
ਸਮਝਿਆ-ਸਮਝਾਇਆ
ਪੜ੍ਹਿਆ-ਪੜ੍ਹਾਇਆ
ਧਾਰਿਆ
ਕਮਾਇਆ ਅਤੇ
ਘਾਲਿਆ
ਜਾਂਦਾ ਹੈ, ਜੋ ਕਿ ਜੀਵਾਂ ਨੂੰ ਤ੍ਰੈ-ਗੁਣਾਂ ਦੀ ਮਾਇਆ ਦੇ ਦਾਇਰੇ ਦੀ ‘ਸੀਮਾ’ ਤਾਈਂ ਹੀ ਪੁਚਾ ਸਕਦਾ ਹੈ।
ਉਪਰਲੇ ਸਾਰੇ ਵਿਚਾਰ ਸਿਰਫ਼ ‘ਕਰਉ ਜਤਨ’ ਤਾਈਂ ਸੀਮਤ ਹਨ।
ਹੁਣ ਆਪਾਂ ‘ਹੋਇ ਮਿਹਰਵਾਨਾ’ ਦੀ ਬਾਬਤ ਖੋਲ ਕੇ ਵਿਚਾਰ ਕਰੀਏ।
‘ਕਰਉ-ਜਤਨ’ ਅਥਵਾ ‘ਕਰਮ-ਖੰਡ’ ਦੀ ਖੇਲ ਨਿਰਾਲੀ ਹੈ - ਜੋ ਕਿ ਨਿਰੋਲ ਇਲਾਹੀ ਬਖਸ਼ਿਸ਼, ਗੁਰਪ੍ਰਸਾਦਿ, ਨਦਰ ਕਰਮ (Divine Grace) ਹੈ।
ਉਪਰ ਦਸਿਆ ਜਾ ਚੁਕਿਆ ਹੈ ਕਿ ਮਾਂ ਦੀ ਕੁੱਖ ਵਿਚ ਬੱਚੇ ਦੇ ਨਿੰਮਣ (ਚੋਨਚeਪਟਿਨ) ਨਾਲ ਹੀ ਮਾਂ ਦੇ ਹਿਰਦੇ ਵਿਚ ਆਉਣ ਵਾਲੇ ਬੱਚੇ ਦੀ ਭਲਾਈ, ਪਾਲਣ-ਪੋਸ਼ਣ ਤੇ ਪ੍ਰਫੁਲਤਾ ਲਈ ਅਨੇਕਾਂ ਸੋਚਾਂ-ਵਿਚਾਰਾਂ ਤੇ ਵਿਉਂਤਾਂ ਅਗੇਤਰੇ ਹੀ ਸ਼ੁਰੂ ਹੋ ਜਾਂਦੀਆਂ ਹਨ।
ਏਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ‘ਅੰਸ਼’ ਹੋਣ ਕਰਕੇ, ਸਾਡੀ ‘ਇਲਾਹੀ ਮਾਤਾ’ ਅਥਵਾ ‘ਪਰਮੇਸ਼ਰ’ ਨੇ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿਚ
Upcoming Samagams:Close