ਜੇਕਰ ‘ਜੀਵ’ ਦਨੀਆਂ ਵਿਚ ਦੁਖ-ਕਲੇਸ਼ ਭੋਗਦਾ ਹੈ ਤਾਂ ਇਸ ਦਾ ਕਾਰਣ ਏਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ-ਪਿਤਾ ਪਰਮੇਸ਼ਰ ਨੂੰ ‘ਭੁੱਲ’ ਗਿਆ ਹੈ ਤੇ ‘ਨਾਲ ਲਿਖੇ’ ‘ਹੁਕਮ’ ਦੀ ਰਜ਼ਾ ਵਿਚੋਂ ਨਿਕਲ ਕੇ ਆਪਣੀ ‘ਹਉ’ ਦੇ ਆਸਰੇ ਆਪਣੀ ਸਿਆਣਪ ਦੁਆਰਾ ਆਪਣੇ ਹੀ ਭਾਣੇ ਵਿਚ ਚਲਦਾ ਹੈ।
ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥(ਪੰਨਾ-601)
ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ
ਅੰਧਾ ਅੰਧੁ ਕਮਾਈ॥(ਪੰਨਾ-1287)
ਅੰਧਾ ਅੰਧੁ ਕਮਾਈ॥(ਪੰਨਾ-1287)
ਜ਼ਰੂਰੀ ਨੁਕਤਾ ਇਹ ਹੈ ਕਿ ਇਹ ‘ਲਿਖਿਆ ਨਾਲ ਹੁਕਮ’ ਹਰ ਜੀਵ ਲਈ -
ਜੀਵਨ ਸੇਧ ਹੈ
ਨਿਜੀ ਧਰਮ ਹੈ
ਮੁਕੰਮਲ ਇਲਾਹੀ ਕਾਨੂੰਨ ਹੈ
ਲੋਕ ਸੁਖੀਆ ਹੈ
ਪ੍ਰਲੋਕ ਸੁਹੇਲਾ ਹੈ
ਅੰਤਰ-ਆਤਮੇ ਬੀਜ ਹੈ
ਅੰਦਰੋਂ ਹੀ ਉਪਜਿਆ ਹੈ
ਓਤ ਪੋਤ ਸਮਾਇਆ ਹੈ
ਰਵਿ ਰਹਿਆ ਭਰਪੂਰ ਹੈ
ਬਾਹਰਲੇ ਧਰਮਾਂ ਤੋਂ ਆਜ਼ਾਦ ਹੈ
ਕਰਮ-ਕਾਂਡਾਂ ਤੋਂ ਪਰੇ ਹੈ
ਬੁੱਧੀ ਦੀ ਪਕੜ ਤੋਂ ਪਰੇ ਹੈ
ਬਖਸ਼ਿਸ਼ ਹੈ
ਗੁਰਪ੍ਰਸਾਦਿ ਹੈ
ਅਬੁੱਝ ਹੈ
ਅਪਾਰ ਹੈ
ਅਭੁੱਲ ਹੈ।
ਨਿਜੀ ਧਰਮ ਹੈ
ਮੁਕੰਮਲ ਇਲਾਹੀ ਕਾਨੂੰਨ ਹੈ
ਲੋਕ ਸੁਖੀਆ ਹੈ
ਪ੍ਰਲੋਕ ਸੁਹੇਲਾ ਹੈ
ਅੰਤਰ-ਆਤਮੇ ਬੀਜ ਹੈ
ਅੰਦਰੋਂ ਹੀ ਉਪਜਿਆ ਹੈ
ਓਤ ਪੋਤ ਸਮਾਇਆ ਹੈ
ਰਵਿ ਰਹਿਆ ਭਰਪੂਰ ਹੈ
ਬਾਹਰਲੇ ਧਰਮਾਂ ਤੋਂ ਆਜ਼ਾਦ ਹੈ
ਕਰਮ-ਕਾਂਡਾਂ ਤੋਂ ਪਰੇ ਹੈ
ਬੁੱਧੀ ਦੀ ਪਕੜ ਤੋਂ ਪਰੇ ਹੈ
ਬਖਸ਼ਿਸ਼ ਹੈ
ਗੁਰਪ੍ਰਸਾਦਿ ਹੈ
ਅਬੁੱਝ ਹੈ
ਅਪਾਰ ਹੈ
ਅਭੁੱਲ ਹੈ।
Upcoming Samagams:Close