ਘਾਲਣਾ ਹੈ - ਗੁਰਪੁਸਾਦਿ ਨਹੀਂ
ਪੌੜੀ ਹੈ - ਸਿਖਰ ਨਹੀਂ
ਕਲਾਸਾਂ ਹਨ - ਡਿਗਰੀ ਨਹੀਂ
ਕ੍ਰਿਆ ਹੈ - ਨਤੀਜਾ ਨਹੀਂ
ਫਲ ਹੈ - ਰਸ ਨਹੀਂ
ਫੁੱਲ ਹੈ - ਮਹਿਕ ਨਹੀਂ
ਬਲਬ ਹੈ - ਰੋਸ਼ਨੀ ਨਹੀਂ
ਪੌੜੀ ਹੈ - ਸਿਖਰ ਨਹੀਂ
ਕਲਾਸਾਂ ਹਨ - ਡਿਗਰੀ ਨਹੀਂ
ਕ੍ਰਿਆ ਹੈ - ਨਤੀਜਾ ਨਹੀਂ
ਫਲ ਹੈ - ਰਸ ਨਹੀਂ
ਫੁੱਲ ਹੈ - ਮਹਿਕ ਨਹੀਂ
ਬਲਬ ਹੈ - ਰੋਸ਼ਨੀ ਨਹੀਂ
ਦਾਤੈ ਦਾਤਿ ਰਖੀ ਹਥਿ ਅਪਣੇ ਜਿਸੁ ਭਾਵੈ ਤਿਸੁ ਦੇਈ॥(ਪੰਨਾ-604)
ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥(ਪੰਨਾ-947)
ਪਰ ਅਸੀਂ ਅਪਣੀ ਹਉਮੈ ਅਧੀਨ ਮਾਇਕੀ ਕ੍ਰਿਸ਼ਮਿਆਂ ਵਿਚ ਇਤਨੇ ਚੁੰਧਿਆਏ ਹੋਏ ਹਾਂ ਕਿ ਫਲ ਦਾਤਾ ਪਰਮੇਸ਼ਰ ਨੂੰ ਉੱਕਾ ਹੀ ਭੁੱਲ ਗਏ ਹਾਂ ਤੇ ਆਪਣੇ ਹਉਂ ਅਧੀਨ ਕੀਤੇ ਗਏ ‘ਜਤਨਾਂ’ ਨੂੰ ਹੀ ‘ਫਲ’ ਸਮਝੀ ਬੈਠੇ ਹਾਂ।
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ॥
ਸਬਦੇ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ॥
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਦਿ ਖੁਆਰੁ॥(ਪੰਨਾ-1247)
ਸਬਦੇ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ॥
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਦਿ ਖੁਆਰੁ॥(ਪੰਨਾ-1247)
ਅਸਲ ਵਿਚ ਇਹ ਫਲ ਆਤਮਿਕ ਦਾਤ ਹੈ, ਜੋ ਧੁਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦੀ ਹੈ। ਇਸ ਵਿਚ ਸਾਡੇ ਹਉਂਧਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ। ਇਹ ਤਾਂ ਸਿਰਫ਼ ਗੁਰਪ੍ਰਸਾਦਿ (Grace) ਹੈ।
ਜੋਰੁ ਨ ਮੰਗਣਿ ਦੇਣਿ ਨ ਜੋਰੁ॥(ਪੰਨਾ-7)
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ॥(ਪੰਨਾ-9)
ਕਰਮਿ ਮਿਲੈ ਨਾਹੀ ਠਾਕਿ ਰਹਾਈਆ॥(ਪੰਨਾ-9)
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ॥(ਪੰਨਾ-33)
Upcoming Samagams:Close