ਉਚੇਰੇ, ਚੰਗੇਰੇ, ਸੁਹਣੇਰੇ ਅਤੇ ਦੈਵੀ, ‘ਵਾਤਾਵਰਨ’ ਅਥਵਾ ‘ਮੰਡਲ’ ਵਿਚ ਵਿਚਰਨਾ ਪਵੇਗਾ, ਜੋ ਕਿ ‘ਸਤਿ ਸੰਗਤ’ ਅਥਵਾ ‘ਸਾਧ ਸੰਗਤ’ ਵਿਚ ਹੀ ਪ੍ਰਾਪਤ ਹੋ ਸਕਦਾ ਹੈ।
ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ॥(ਪੰਨਾ-44)
ਸਾਧਸੰਗਿ ਮਲੁ ਲਾਥੀ॥
ਪਾਰਬ੍ਰਹਮੁ ਭਇਓ ਸਾਥੀ॥(ਪੰਨਾ-625)
ਪਾਰਬ੍ਰਹਮੁ ਭਇਓ ਸਾਥੀ॥(ਪੰਨਾ-625)
ਸੰਤਾ ਸੰਗਤ ਮਿਲਿ ਰਹੇ ਤਾ ਸਚਿ ਲਗੈ ਪਿਆਰੁ॥(ਪੰਨਾ-756)
ਸੰਤ ਮੰਡਲ ਮਹਿ ਨਿਰਮਲ ਰੀਤਿ॥
ਸੰਤ ਸੰਗਿ ਹੋਇ ਏਕ ਪਰੀਤਿ॥(ਪੰਨਾ-1146)
ਸੰਤ ਸੰਗਿ ਹੋਇ ਏਕ ਪਰੀਤਿ॥(ਪੰਨਾ-1146)
ਬਾਹਰਲੇ ਨੀਵੇਂ ਮਲੀਨ ‘ਅਸਰਾਂ’ ਤੋਂ ਬਚਣ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ -
‘ਸਾਂਝ ਕਰੀਜੈ ਗੁਣਹ ਕੇਰੀ’
‘ਛੋਡਿ ਅਵਗਣ ਚਲੀਐ’
‘ਬੁਰੇ ਦਾ ਭਲਾ ਕਰਿ’
‘ਗੁਸਾ ਮਨਿ ਨ ਹੰਢਾਇ’
‘ਪਰ ਕਾ ਬੁਰਾ ਨ ਰਾਖਹੁ ਚੀਤ’
‘ਨਿੰਦਾ ਕਲੀ ਕਿਸੈ ਕੀ ਨਾਹੀ’
‘ਪਰਨਿੰਦਾ ਸੁਣਿ ਆਪੁ ਹਟਾਵੈ’
‘ਦਇਆ ਜਾਣੈ ਜੀਅ ਕੀ’
‘ਖਿਮਾ ਧੀਰਜੁ’ ਦੀ ਆਦਤ
ਵੇਖ ਕੇ ਅਣਡਿਠ ਕਰਨਾ
‘ਨਾ ਕੋ ਬੈਰੀ ਨਹੀਂ ਬਿਗਾਨਾ’
‘ਚਲਣ ਜਾਣਿ ਜੁਗਤਿ ਮਿਹਮਾਣਾ’
‘ਰੋਸ ਨ ਕਾਹੂ ਸੰਗ ਕਰਹੁ’
‘ਆਪਨ ਆਪੁ ਬੀਚਾਰਿ’
‘ਛੋਡਿ ਅਵਗਣ ਚਲੀਐ’
‘ਬੁਰੇ ਦਾ ਭਲਾ ਕਰਿ’
‘ਗੁਸਾ ਮਨਿ ਨ ਹੰਢਾਇ’
‘ਪਰ ਕਾ ਬੁਰਾ ਨ ਰਾਖਹੁ ਚੀਤ’
‘ਨਿੰਦਾ ਕਲੀ ਕਿਸੈ ਕੀ ਨਾਹੀ’
‘ਪਰਨਿੰਦਾ ਸੁਣਿ ਆਪੁ ਹਟਾਵੈ’
‘ਦਇਆ ਜਾਣੈ ਜੀਅ ਕੀ’
‘ਖਿਮਾ ਧੀਰਜੁ’ ਦੀ ਆਦਤ
ਵੇਖ ਕੇ ਅਣਡਿਠ ਕਰਨਾ
‘ਨਾ ਕੋ ਬੈਰੀ ਨਹੀਂ ਬਿਗਾਨਾ’
‘ਚਲਣ ਜਾਣਿ ਜੁਗਤਿ ਮਿਹਮਾਣਾ’
‘ਰੋਸ ਨ ਕਾਹੂ ਸੰਗ ਕਰਹੁ’
‘ਆਪਨ ਆਪੁ ਬੀਚਾਰਿ’
ਉਪਰਲੀ ਆਖਰੀ ਪੰਗਤੀ ‘ਆਪਨ ਆਪੁ ਬੀਚਾਰਿ’ ਦੇ ਮਤਲਬ ਅਤਿ ਡੂੰਘੇ ਅਤੇ ਮਹਤਵਪੂਰਨ ਹਨ।
Upcoming Samagams:Close