ਸੁਖੀ ਯਾ ਦੁਖੀ
ਗੁਰਮੁਖ ਯਾ ਮਨਮੁਖ
ਗੁਰਮੁਖ ਯਾ ਮਨਮੁਖ
ਬਣਾਉਣ ਲਈ -
ਮਾਨਸਿਕ ‘ਅਉਗੁਣਾਂ’ ਨੂੰ ‘ਭੁਲਾਣਾ’ ਯਾ ‘ਤਿਆਗਨਾ’
ਅਤੇ
‘ਦੈਵੀ ਗੁਣ’ ਗ੍ਰਹਿਣ ਕਰਨੇ ਅਤੇ ‘ਕਮਾਉਣੇ’
ਅਤੇ
‘ਦੈਵੀ ਗੁਣ’ ਗ੍ਰਹਿਣ ਕਰਨੇ ਅਤੇ ‘ਕਮਾਉਣੇ’
ਅਤਿਅੰਤ ਜ਼ਰੂਰੀ ਹਨ।
ਸਾਡੇ ਘਰ ਕਿਸੇ ਭੱਦਰ ਪੁਰਸ਼ (V.I.P) ਨੇ ਆਉਣਾ ਹੋਵੋ ਤਾਂ ਅਸੀਂ ਘਰ ਦੇ ਅੰਦਰ ਅਤੇ ਉਦਾਲਾ-ਪੁਦਾਲਾ ਬਹੁਤ ਸਾਫ ਕਰਦੇ ਹਾਂ ਤਾਂਕਿ ਕੋਈ ਗੰਦਗੀ ਨਾ ਦਿਸੇ।
ਭਾਵੇਂ ਅਸੀਂ ਬਾਹਰੋਂ ਤਾਂ ਸਫਾਈ ਰਖਦੇ ਹਾਂ, ਪਰ ਜਿਸ ਹਿਰਦੇ ਵਿਚ ਪਾਤਸ਼ਾਹਾਂ ਵੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਆਗਮਨ ਦੀ ਆਸ ਰਖਦੇ ਹਾਂ, ਉਸ ਹਿਰਦੇ ਦੇ ਅੰਦਰ ਰੇਸੇ-ਗਿਲੇ, ਈਰਖਾ, ਦਵੈਤ, ਨਫ਼ਰਤ, ਵੈਰ-ਵਿਰੋਧ ਆਦਿ ਅਨੇਕਾਂ ਅਉਗ੍ਰਣਾਂ ਦੀ ਗੰਦੀ ‘ਰੂੜੀ’ ਜਮ੍ਹਾ ਕਰੀ ਜਾਂਦੇ ਹਾਂ। ਜਿਸ ਵਿਚੋਂ ਬਦਬੂ ਦੀ ਅਤਿਅੰਤ ‘ਸੜੇਹਾਂਦ’ ਨਿਕਲਦੀ ਰਹਿੰਦੀ ਹੈ। ਐਸੇ ਮਲੀਨ ਹਿਰਦੇ ਵਿਚ ਨਿਰਮਲ ਜੋਤ-ਸਰੂਪ ‘ਸਤਿਗੁਰੂ’ ਦਾ ਕਿਵੇਂ ਪ੍ਰਵੇਸ਼ ਹੋ ਸਕਦਾ ਹੈ।
ਪਰ ਕਾ ਬੁਰਾ ਨਾ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥(ਪੰਨਾ-386)
ਤੁਮ ਕਉ ਦੁਖੁ ਨਹੀ ਭਾਈ ਮੀਤ॥(ਪੰਨਾ-386)
ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ॥
ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ॥(ਪੰਨਾ-297)
ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ॥(ਪੰਨਾ-297)
Forgive and forget
Malice against none
Love for all
Malice against none
Love for all
End
❈
Upcoming Samagams:Close