ਸਾਧਸੰਗਿ ਚਿੰਤ ਬਿਰਾਨੀ ਛਾਡੀ॥
ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥ਰਹਾਉ॥
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥(ਪੰਨਾ-671)

ਇਸ ਲੇਖ ਦਾ ਨਿਚੋੜ ਗੁਰਬਾਣੀ ਦੀ ਰੋਸ਼ਨੀ ਵਿਚ ਇਉਂ ਨਿਖੇੜ ਕੇ ਦਰਸਾਇਆ ਜਾ ਸਕਦਾ ਹੈ -
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥(ਪੰਨਾ-259)
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥(ਪੰਨਾ-259)
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ
ਨਿਰਮਲ ਨਿਰਬਾਣ ਪਦੁ ਚੀਨੁ ਲੀਜੈ॥(ਪੰਨਾ-973)
ਨਿਰਮਲ ਨਿਰਬਾਣ ਪਦੁ ਚੀਨੁ ਲੀਜੈ॥(ਪੰਨਾ-973)
ਮੇਰੇ ਮਨ ਕਾਹੇ ਰੋਸੁ ਕਰੀਜੈ॥
ਲਾਹਾ ਕਲਜੁਗਿ ਰਾਮ ਨਾਮੁ ਹੈ
ਗੁਰਮਤਿ ਅਨਦਿਨੁ ਹਿਰਦੈ ਰਵੀਜੈ॥(ਪੰਨਾ-1232)
ਲਾਹਾ ਕਲਜੁਗਿ ਰਾਮ ਨਾਮੁ ਹੈ
ਗੁਰਮਤਿ ਅਨਦਿਨੁ ਹਿਰਦੈ ਰਵੀਜੈ॥(ਪੰਨਾ-1232)
ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨ ਮਾਰੇ ਘੁੰਮਿ॥
ਆਪਨੜੇ ਘਰਿ ਜਾਈਅੇ ਪੈਰ ਤਿਨਾ ਦੇ ਚੁਮਿ॥(ਪੰਨਾ-1378)
ਆਪਨੜੇ ਘਰਿ ਜਾਈਅੇ ਪੈਰ ਤਿਨਾ ਦੇ ਚੁਮਿ॥(ਪੰਨਾ-1378)
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥(ਪੰਨਾ-1382)
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥(ਪੰਨਾ-1382)
ਇਸ ਵਿਸ਼ੇ ਦੀ ਮਹੱਤਵਪੂਰਨ ‘ਘੁੰਡੀ’ ਅਥਵਾ ਮੂਲ ਸਮਸਿਆ
‘ਭੁਲਣ’ ਯਾ ‘ਯਾਦ’
ਕਰਨ ਵਿਚ ਹੈ।
ਇਨਸਾਨੀ ‘ਜੀਵਨ’ ਨੂੰ -
ਚੰਗਾ ਯਾ ਮਾੜਾ
ਨਿਰਮਲ ਯਾ ਮਲੀਨ
ਦੈਵੀ ਯਾ ਮਾਇਕੀ
ਨਿਰਮਲ ਯਾ ਮਲੀਨ
ਦੈਵੀ ਯਾ ਮਾਇਕੀ
Upcoming Samagams:Close