ਇਸ ਵਿਸ਼ੇ ਉਤੇ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ -
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ
ਨਿਰਮਲ ਨਿਰਬਾਣ ਪਦੁ ਚੀਨਿ ਲੀਜੈ॥(ਪੰਨਾ-973)
ਨਿਰਮਲ ਨਿਰਬਾਣ ਪਦੁ ਚੀਨਿ ਲੀਜੈ॥(ਪੰਨਾ-973)
ਏਕੋ ਵਰਤੈ ਅਵਰੁ ਨ ਕੋਇ॥
ਮਨਿ ਰੋਸੁ ਕੀਜੈ ਜੇ ਦੂਜਾ ਹੋਇ॥(ਪੰਨਾ-842)
ਮਨਿ ਰੋਸੁ ਕੀਜੈ ਜੇ ਦੂਜਾ ਹੋਇ॥(ਪੰਨਾ-842)
ਮੇਰੇ ਮਨ ਕਾਹੇ ਰੋਸੁ ਕਰੀਜੈ॥
ਲਾਹਾ ਕਲਜੁਗਿ ਰਾਮਨਾਮੁ ਹੈ
ਗੁਰਮਤਿ ਅਨਦਿਨੁ ਹਿਰਦੈ ਰਵੀਜੈ॥(ਪੰਨਾ-1232)
ਲਾਹਾ ਕਲਜੁਗਿ ਰਾਮਨਾਮੁ ਹੈ
ਗੁਰਮਤਿ ਅਨਦਿਨੁ ਹਿਰਦੈ ਰਵੀਜੈ॥(ਪੰਨਾ-1232)
ਸਾਡੇ ਸਾਰੇ ਨੀਵੇਂ ਮਾਰੂ ਖਿਆਲ ਯਾ ਵਲਵਲੇ ਸਾਡੇ ਮਨ ਦੀ ਮੈਲ ਦੇ ਪ੍ਰਤੀਕ ਅਥਵਾ ‘ਹਵਾੜ’ ਹੀ ਹਨ। ਨਿਰਮਲ ਦੈਵੀ ਮਨ ਵਿੱਚ ਨੀਵੇਂ ਮਲੀਨ ਖਿਆਲ ਯਾ ਵਲਵਲੇ ਉਪਜ ਹੀ ਨਹੀਂ ਸਕਦੇ।
ਇਸ ਦੇ ਉਲਟ, ਮੈਲੇ ਮਨ ਵਿਚੋਂ ਦੈਵੀ ਖਿਆਲ ਅਥਵਾ ‘ਭਗਤੀ ਭਾਵ’ ਉਪਜ ਨਹੀਂ ਸਕਦੇ ਅਤੇ ਅਸੀਂ ਅਧਿਆਤਮਿਕ ਪੰਧ ਤੋ ਦੁਰੇਡੇ ਹੁੰਦੇ ਜਾਂਦੇ ਹਾਂ।
ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ॥(ਪੰਨਾ-39)
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆਂ ਜਾਇ॥(ਪੰਨਾ-755)
‘ਹਉਮੈ’ ਵੇੜ੍ਹੇ ਮਨ ਵਿਚੋਂ ਹੀ ਨੀਵੇਂ ਮਲੀਨ ਖਿਆਲ ਯਾ ਵਾਸ਼ਨਾਵਾਂ ਉਪਜਦੀਆਂ ਹਨ। ਗੁਰਬਾਣੀ ਵਿਚ ਐਸੇ ਹਉਮੈ ਵੇੜ੍ਹੇ ਜੀਵ ਨੂੰ, ‘ਮਨਮੁਖ’ ਯਾ ‘ਸਾਕਤ’ ਕਿਹਾ ਗਿਆ ਹੈ -
ਸਾਕਤ ਹਰਿਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੈ॥
ਜਿਉ ਜਿਉ ਚਲਹਿ ਚੁਭੇ ਦੁਖੁ ਪਾਵਹਿ
ਜਮਕਾਲੁ ਸਹਹਿ ਸਿਰਿ ਡੰਡਾ ਹੈ॥(ਪੰਨਾ-13)
ਜਿਉ ਜਿਉ ਚਲਹਿ ਚੁਭੇ ਦੁਖੁ ਪਾਵਹਿ
ਜਮਕਾਲੁ ਸਹਹਿ ਸਿਰਿ ਡੰਡਾ ਹੈ॥(ਪੰਨਾ-13)
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ॥(ਪੰਨਾ-29)
ਅੰਮ੍ਰਿਤੁ ਕਉਰਾ ਬਿਖਿਆ ਮੀਠੀ॥
ਸਾਕਤ ਕੀ ਬਿਧਿ ਨੈਨਹੁ ਡੀਠੀ॥
ਕੂੜਿ ਕਪਟ ਅਹੰਕਾਰਿ ਰੀਝਾਨਾ॥
ਨਾਮੁ ਸੁਨਤ ਜਨੁ ਬਿਛੂਅ ਡਸਾਨਾ॥(ਪੰਨਾ-892)
ਸਾਕਤ ਕੀ ਬਿਧਿ ਨੈਨਹੁ ਡੀਠੀ॥
ਕੂੜਿ ਕਪਟ ਅਹੰਕਾਰਿ ਰੀਝਾਨਾ॥
ਨਾਮੁ ਸੁਨਤ ਜਨੁ ਬਿਛੂਅ ਡਸਾਨਾ॥(ਪੰਨਾ-892)
Upcoming Samagams:Close