ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥(ਪੰਨਾ-੧੩੭੦)
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥(ਪੰਨਾ-੧੩੭੦)
ਇਸ ਅਣ-ਗਹਿਲੀ, ਅਗਿਆਨਤਾ, ਮਹਾਂ ਭੁਲ, ਭਰਮ-ਭੁਲਾਵੇ ਦੇ ਕਾਰਣ ਇਹ ਹਨ -
- ਅਸੀਂ ਬਾਹਰਮੁਖੀ ਕਰਮਕਾਡਾਂ ਨੂੰ ਹੀ, ‘ਸੰਪੂਰਨ ਧਰਮ’ ਸਮਝੀ ਬੈਠੇ ਹਾਂ । ਇਸ ਦੇ ਰਟਨ (routine) ਵਿਚ ਹੀ ਮਸਤ ਤੇ ਸੰਤੁਸ਼ਟ ਹਾਂ ।
- ਦਿਮਾਗੀ ਗਿਆਨ ਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ‘ਸਾਧਨ’ ਬਣਾਇਆ ਹੋਇਆ ਹੈ।
- ਤ੍ਰੈਗੁਣੀ ਹਉਂਮੈ ਦੇ ਭਰਮ-ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਿਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ।
- ਚੌਥੇ ਪਦ ਦੇ ਆਤਮਿਕ ਮੰਡਲ ਦੀ ਅਨੁਭਵੀ ਇਲਾਹੀ ਖੇਲ ਦੀ ਸਾਨੂੰ : -
ਸੋਝੀ ਹੀ ਨਹੀਂ,
ਗਿਆਨ ਹੀ ਨਹੀਂ,
ਨਿਸਚਾ ਹੀ ਨਹੀਂ,
ਲੋੜ ਹੀ ਨਹੀਂ,
ਭੁਖ ਹੀ ਨਹੀਂ,
ਉੱਦਮ ਹੀ ਨਹੀਂ ।
- ਅਸੀਂ ਆਪਣੇ ਜੀਵਨ ਨੂੰ ‘ਹਉਂਮੈ’ ਦੇ ਭਰਮ-ਭੁਲਾਵੇ ਦੀ ਹਨੇਰ ਕੋਠੜੀ ਵਿਚ ਕੈਦ ਕੀਤਾ ਹੋਇਆ ਹੈ । ਜਿਸ ਵਿਚ ਆਤਮਿਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ ।
We have senetenced ourselves to life-long imprisonment in the solitary Dark Dungeon of our own ego - without any chances of entry of rays of Divine Light.
- ਆਪ ਉਸਾਰੀ ਹਉਂਮੈ ਦੀ ਹਨੇਰ-ਕਾਲ-ਕੋਠੜੀ ਵਿਚ ਵੀ, ਆਪੋ ਆਪਣੇ ਅਧੂਰੇ, ਗਲਤ ਤੇ ਫੋਕੇ ਧਾਰਮਿਕ ਨਿਸਚੇ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ, ਜਿਹੜੀਆਂ ਅਸੀਂ ਲਾਹੁਣ ਲਈ ਤਿਆਰ ਨਹੀਂ ।
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715