ਬਾਹਰ ਮੁੱਖੀ ਧਰਮ ਦੇ ਕਰਮ ਕਿਰਿਆ ‘ਪਾਲਣੇ’ ਲਾਜ਼ਮੀ ਹਨ।
ਪਰ ਜ਼ਰੂਰੀ ਨੁਕਤੇ ਵਾਲੀ ਗਲ ਇਹ ਹੈ ਕਿ ਇਹ ਸਾਰੇ ਕਿਰਿਆ ਕਰਮ:-
| ਯਤਨ ਹਨ | - | ‘ਨਤੀਜਾ’ ਨਹੀਂ |
| ਸਾਧਨ ਹਨ | - | ‘ਪੂਰਨਤਾ’ ਨਹੀਂ |
| ਪੌੜੀਆਂ ਹਨ | - | ‘ਸਿਖਰ’ ਨਹੀਂ |
| ਯਾਤਰਾ ਹੈ | - | ‘ਮੰਜ਼ਿਲ’ ਨਹੀਂ |
| ਗਿਆਨ ਹੈ | - | ‘ਪ੍ਰਕਾਸ਼’ ਨਹੀਂ |
ਇਨ੍ਹਾਂ ਦੋਹਾਂ ਮੰਡਲਾਂ ਵਿਚ ਧਰਮ ਪ੍ਰਚਾਰ ਦੇ ਸਾਧਨਾਂ, ਆਸ਼ੇ ਤੇ ਨਤੀਜਿਆਂ ਦੇ ਫਰਕ ਦਾ ਨਿਰਣਾ ਇਸ ਤਰ੍ਹਾਂ ਹੋ ਸਕਦਾ ਹੈ-
| ਬਾਹਰ ਮੁਖੀ ਧਰਮ ਦਾ ਪ੍ਰਚਾਰ | ਅੰਤ੍ਰੀਵ ਆਤਮਿਕ ਪ੍ਰਚਾਰ | |
| ਦਿਮਾਗੀ ਵਿਸ਼ਾ ਹੈ। | ਅਨੁਭਵੀ ਖੇਲ ਹੈ। | |
| ਅੱਖਰਾਂ ਦਾ ਆਸਰਾ ਹੈ। | ਅੱਖਰ-ਹੀਣ ਹੈ। | |
| ਬੋਲੀ ਵਾਲਾ ਹੈ। | ‘ਅਬੋਲ’ ਹੈ। | |
| ਸਿਖਿਆ-ਸਿਖਾਇਆ ਜਾਂਦਾ ਹੈ। | ਅੰਤਰ-ਆਤਮੇ ‘ਛੋਹ’ ਹੈ। | |
| ਬਾਹਰੋਂ ਠੋਸਿਆ ਜਾਂਦਾ ਹੈ। | ਅੰਤਰ ਆਤਮੇ ਉਪਜਦਾ ਹੈ। | |
| ਹਨ੍ਹੇਰੇ ਵਿਚ ਟੋਹ ਹੈ। | ਆਤਮ ਪ੍ਰਕਾਸ਼ ਦੀ ਰੋਸ਼ਨੀ ਹੈ। | |
| ਭਰਮ-ਭੁਲਾਵਾ ਹੈ। | ਜ਼ਾਹਰਾ-ਜ਼ਹੂਰ ਹੈ। | |
| ਸਮਝਿਆ-ਸਮਝਾਇਆ ਜਾਂਦਾ ਹੈ। | ‘ਅਨੁਭਵੀ ਸੋਝੀ ਹੈ।’ | |
| ਅਨੇਕਾਂ ਵੇਸ ਹਨ। | ‘ਇਕੋ ਇਕ’ ਵੇਸ ਹੈ। | |
| ਅਨੇਕਾਂ ਨਾਮ ਹਨ। | ਅ-ਨਾਮ ਹੈ। | |
| ਅਨੇਕ ਚਿੰਤਨ ਹਨ। | ਇਕ ਚਿੰਤਨ ਹੈ। | |
| ਦਿਮਾਗੀ ਵਲਵਲੇ ਹਨ। | ਆਤਮਿਕ ਵਿਸਮਾਦ ਹੈ। | |
| ਵਿਤਕਰੇ ਹਨ। | ‘ਏਕਤਾ’ ਹੈ। | |
| ਅਨੇਕ ਰੰਗ ਹਨ। | ਇਕੋ ਰੰਗ ਹੈ। | |
| ਵੈਰ-ਵਿਰੋਧ ਹੈ। | ਪਿਆਰ ਹੈ। | |
| ਹਊਮੈਂ ਦਾ ‘ਬੋਲ-ਬਾਲਾ’ ਹੈ। | ਨਿਮਰਤਾ ਹੈ। | |
| ਸਿਆਣਪ ਹੈ। | ਭੋਲਾ-ਪਨ ਹੈ। | |
| ਘਾਲਨਾਂ ਤੇ ਟੇਕ ਹੈ। | ਗੁਰ-ਪ੍ਰਸਾਦਿ ਹੈ। |
Upcoming Samagams:Close
15 Nov - 16 Oct - (India)
Barnala, PB
Gurudwara Pargatsar Sahib, Handiaya Road
Phone no:9417352225, 7009864848,9417045025
15 Nov - 16 Nov - (India)
Barnala, PB
Gurudwara Pragatsar Sahib, Handiya Road, Barnala
Phone no: 9417352225; 7009864848;9417045025
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
15 Nov - 16 Oct - (India)
Barnala, PB
Gurudwara Pargatsar Sahib, Handiaya Road
Phone no:9417352225, 7009864848,9417045025
15 Nov - 16 Nov - (India)
Barnala, PB
Gurudwara Pragatsar Sahib, Handiya Road, Barnala
Phone no: 9417352225; 7009864848;9417045025
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715