ਇਸ ਦੇ ਨਤੀਜੇ ਵਜੋਂ, ਅਸੀਂ ਗੁਰਬਾਣੀ ਦੇ ਅੰਤ੍ਰੀਵ ਅਨੁਭਵੀ :
ਆਤਮਿਕ ਗੁਣਾਂ
ਆਤਮਿਕ ਹੁਲਾਰੇ
ਆਤਮਿਕ ਉਡਾਰੀਆਂ
‘ਹਰਿ -ਰੰਗ’
‘ਹਰਿ ਰਸ’
‘ਪ੍ਰੇਮ-ਰਸ’
‘ਪ੍ਰੇਮ-ਪਿਆਲਾ’
‘ਪ੍ਰੇਮ-ਛੋਹ’
‘ਪ੍ਰੇਮ ਸਵੈਪਨਾ’
‘ਰੁਣ-ਝੁਣ’
ਬਿਸਮਾਦੀ ਮਸਤੀ
‘ਆਤਮਿਕ ਪ੍ਰਕਾਸ਼’
‘ਜੀਵਨ-ਰੌਂ’
‘ਸਬਦ’
‘ਨਾਮ’
ਆਦਿ ਤੇ ਹੋਰ ਅਨੇਕ ਆਤਮਿਕ ਮੰਡਲਾਂ ਦੀਆਂ ਦਾਤਾਂ, ਤੋਂ ਵਾਂਝੇ ਜਾ ਰਹੇ ਹਾਂ ਅਤੇ ਸਾਡਾ ਜੀਵਨ, ‘ਹਉਮੈ’ ਵੇੜਿਆ ਹੋਇਆ, ਰੁੱਖਾ ਸੁੱਕਾ ਹੋ ਕੇ
‘ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥’(ਪੰਨਾ-133)
ਵਾਲਾ ਹੋ ਰਿਹਾ ਹੈ।
ਇਸ ਤਰ੍ਹਾਂ ਗੁਰਬਾਣੀ ਵਿਚ ਦਰਜ ‘ਗੁਝੇ’ ਭੇਦਾਂ ਵਾਲੇ ‘ਲਫ਼ਜ਼ਾਂ’ ਦੇ ਸਹੀ, ਅੰਤਰ-ਮੁਖੀ, ਅਨੁਭਵੀ, ‘ਤਤ’ ਗਿਆਨ ਵਾਲੇ ‘ਨੁਕਤਿਆਂ’ ਤੋਂ ਅਨਜਾਣ ਤੇ ਅਵੇਸਲੇ ਹੋ ਰਹੇ ਹਾਂ, ਜਿਵੇਂ ਕਿ :-
‘ੴ’
‘ਇਕ ਗਲ’
‘ਇਕ ਸਬਦ’
‘ਤਤ ਸਬਦ’
Upcoming Samagams:Close