ਹਨ ਅਤੇ ਇਨ੍ਹਾਂ ਦੀ ‘ਛੋਹ’ ਅਸੀਂ ਧਰਮ ਅਤੇ ਧਾਰਮਿਕ ਅਸਥਾਨਾਂ ਨੂੰ ਭੀ ਲਗਾ ਦਿਤੀ ਹੈ।
ਗੁਰਬਾਣੀ ਵਿਚ ਸਾਡੀ ਇਸ ਧਾਰਮਿਕ ਗਿਰਾਵਟ ਤੇ ਗਿਲਾਨੀ ਨੂੰ ਇਉਂ ਦਰਸਾਇਆ ਗਿਆ ਹੈ : -
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥ ੧ ॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥ ੨ ॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥ ੩ ॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥ ੪॥
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥ ੫॥
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥(ਪੰਨਾ-641)

ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥(ਪੰਨਾ-269)
ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੈ ਲਟਕਾਇਓ ।
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥
ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨਾ ਪਾਇਓ ॥(ਸਵੱਯੇ ਸ੍ਰੀ ਮੁਖ ਵਾਕ ਪਾ: 10)

ਅਸਲ ਵਿਚ ‘ਧਰਮ’ ਸਾਡੀ ਮਾਇਕੀ ਅਗਿਆਨਤਾ ਦੂਰ ਕਰਨ ਅਤੇ ਰੱਬ ਵਲ ਸਹੀ ਤੇ ਉਚੀ ਸੇਧ ਦੇਣ ਲਈ ਰਚੇ ਗਏ ਸਨ, ਪਰ ਸਹਿਜੇ ਸਹਿਜੇ ਸਾਡੇ ਹਉਮੈ ਤੇ ਦੂਜੇ ‘ਭਾਵ’ ਦੇ ਮਾਇਕੀ ਅਸਰ ਹੇਠ ਇਹ ਧਰਮ ਹੀ ਇਨ੍ਹਾਂ ਨੀਵੀਆਂ ਰੁਚੀਆਂ ਦੇ ਕਾਰਣ ਬਣ ਗਏ ਹਨ। ਜਿਸ ਦਾ ਦੁਖਦਾਈ ਨਤੀਜਾ ਸਾਡੇ ਸਾਹਮਣੇ ਪ੍ਰਤੱਖ ਹੈ। ਇਸ ਤਰ੍ਹਾਂ ਇਹ ਅਖੌਤੀ ਮਜ਼ਹਬ, ਤੇ ਇਨ੍ਹਾਂ ਦਾ ਪ੍ਰਚਾਰ ਭੀ, ‘ਤ੍ਰੈਗੁਣੀ’ ਦਾਇਰੇ ਅੰਦਰ, ਹਉਮੈ ਵਾਲੀ ਦੁਨੀਆਂ ਵਿਚ, ਭਿੰਨ-ਭਿੰਨ ਮਨੋਕਲਪਤ ਗਿਆਨ ਦੇ ਆਸਰੇ ਪ੍ਰਚਲਤ ਹੈ। ਇਹ ਸਭ ਕੁਝ ‘ਤ੍ਰੈਗੁਣੀ ਮਾਇਕੀ ਮੰਡਲ’ ਦੀ ‘ਖੇਲ੍ਹ’ ਹੈ।
Upcoming Samagams:Close