ਇਸ ਲਈ ਸਾਡੇ ‘ਮਨ ਦੀ’ ਗੁਰਬਾਣੀ ਨਾਲ -
ਇਕ ਸੁਰਤਾ
ਅਸਰ
ਮੇਲ
ਸੰਗਤ
ਸਾਂਝ
ਲੇਵਾ-ਦੇਵੀ
ਲਾਹਾ
ਸਮਾਈ
ਨਹੀਂ ਹੁੰਦੀ।
ਇਹੋ ਵਜਹ ਹੈ ਕਿ ਅਸੀਂ ਇਲਾਹੀ ਬਾਣੀ ਦੇ -
ਭਾਵਕ ਅਰਥ
ਅੰਤ੍ਰੀਵ ਭਾਵ
ਭਾਵਕ ਵਲਵਲੇ
ਆਤਮਿਕ ਉਡਾਰੀਆਂ
ਅਨੁਭਵੀ ਪ੍ਰਕਾਸ਼
ਗੁੱਝੇ ਆਤਮਿਕ ਭੇਦ
ਤਤ ਗਿਆਨ
ਤੋਂ ਵਾਂਝੇ ਰਹਿੰਦੇ ਹਾਂ ਅਤੇ ‘ਕਦਰ-ਕੀਮਤ’ ਨਹੀਂ ਪਾ ਸਕੇ।
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ॥(ਪੰਨਾ-66)
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥(ਪੰਨਾ-67)
ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ॥
ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥(ਪੰਨਾ-231)
ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥(ਪੰਨਾ-231)
ਪਾਠ ਪੜੈ ਨਹੀਂ ਕੀਮਤਿ ਪਾਇ॥(ਪੰਨਾ-355)
ਪਾਠੁ ਪੜਿa ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥(ਪੰਨਾ-641)
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥(ਪੰਨਾ-641)
Upcoming Samagams:Close
20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab
20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024