ਜਾਨਣ
ਪਹਿਚਾਨਣ
ਮਾਨਣ
ਲਈ ਆਤਮਿਕ ਪ੍ਰਕਾਸ਼ ਦੇ ‘ਅਨੁਭਵੀ ਗਿਆਨ’ ਦੀ ਲੋੜ ਹੈ।
ਇਸੇ ਕਾਰਨ ਇਸ ਉਚੀ-ਸੁਚੀ ‘ਬ੍ਰਹਮ ਬਾਣੀ’ ਨੂੰ ਕੋਈ ਵਿਰਲੇ ਗੁਰਮੁਖ ਹੀ ਅਨੁਭਵ ਦੁਆਰਾ ਜਾਣ-ਪਛਾਣ, ਬੁੱਝ ਅਤੇ ਵਿਚਾਰ ਸਕਦੇ ਹਨ।
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ॥
ਗੁਰਪਰਸਾਦਿ ਕਿਨੈ ਵਿਰਲੈ ਜਾਣੀ॥(ਪੰਨਾ-103)
ਗੁਰਪਰਸਾਦਿ ਕਿਨੈ ਵਿਰਲੈ ਜਾਣੀ॥(ਪੰਨਾ-103)
ਅੰਮ੍ਰਿਤ ਬਾਣੀ ਗੁਰ ਕੀ ਮੀਠੀ॥
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ॥(ਪੰਨਾ-113)
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ॥(ਪੰਨਾ-113)
ਬਾਣੀ ਬਿਰਲਉ ਬੀਚਾਰਸੀ ਜੇ ਕੇ ਗੁਰਮੁਖਿ ਹੋਇ॥(ਪੰਨਾ-935)
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ॥(ਪੰਨਾ-945)
ਸਚਾ ਸਬਦੁ ਸਚੀ ਹੈ ਬਾਣੀ॥
ਗੁਰਮੁਖਿ ਵਿਰਲੈ ਕਿਨੈ ਪਛਾਣੀ॥(ਪੰਨਾ-1044)
ਗੁਰਮੁਖਿ ਵਿਰਲੈ ਕਿਨੈ ਪਛਾਣੀ॥(ਪੰਨਾ-1044)
ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ॥(ਪੰਨਾ-1277)
ਸੂਰਜ ਦੀ ਤਰ੍ਹਾਂ ‘ਇਲਾਹੀ ਮੰਡਲ’ ਵਿਚੋਂ ਭੀ ‘ਇਲਾਹੀ ਰੌਂ’ ਅਥਵਾ
ਸਬਦ
ਨਾਮ
ਬਾਣੀ
ਧੁਨੀ
ਨਾਦ
ਰੁਣਝੁਣ
ਆਤਮਿਕ ਪ੍ਰਕਾਸ਼
ਆਦਿ ਸਦੀਵੀ ‘ਰਵਿ-ਰਹੇ-ਭਰਪੂਰ’ ਹਨ।
ਇਸ ‘ਇਲਾਹੀ ਰੌਂ’ ਅਥਵਾ ‘ਸਬਦ’ ਦੀ ‘ਧੁਨੀ’ ਨੂੰ ਹੀ ‘ਧੁਰ ਕੀ ਬਾਣੀ’ ਕਿਹਾ ਗਿਆ ਹੈ।
Upcoming Samagams:Close
20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab
20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024
20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab
20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024