ਇਸ ਤਰ੍ਹਾਂ ਗੁਰ ਵਾਕ -
“ਇਹ ਬਾਣੀ ਜੇ ਜੀਅਹੁ ਜਾਣੈ
ਤਿਸੁ ਅੰਤਰਿ ਰਵੈ ਹਰਿਨਾਮਾ॥”
ਤਿਸੁ ਅੰਤਰਿ ਰਵੈ ਹਰਿਨਾਮਾ॥”
ਦੀ ‘ਆਤਮ-ਕਲਾ’ ਸਾਡੇ ਮਨ ਤੇ ਵਰਤ ਸਕਦੀ ਹੈ।
ਦੂਜੇ ਲਫ਼ਜ਼ਾਂ ਵਿਚ, ਇਸ -
ਅੰਮ੍ਰਿਤ-ਰੂਪ
ਨਾਮ-ਰੂਪ
ਸ਼ਬਦ-ਰੂਪ
ਗੁਰੂ-ਰੂਪ
ਤਤੁ-ਗਿਆਨ-ਰੂਪ
ਪ੍ਰਕਾਸ਼-ਮਈ
ਰਸ-ਮਈ
ਪ੍ਰੇਮ-ਮਈ
‘ਗੁਰਬਾਣੀ’ ਦਾ ਪੂਰਨ ਆਤਮਿਕ ਲਾਹਾ ਲੈਣ ਲਈ ਸਾਡੀ ‘ਸੁਰਤ’ ਨੂੰ ‘ਮਾਇਕੀ- ਬੁੱਧੀ ਮੰਡਲ’ ਵਿਚੋਂ ਉਠ ਕੇ ਆਤਮ-ਮੰਡਲ ਦੇ ‘ਤਤ-ਗਿਆਨ’ ਦੇ ‘ਪ੍ਰਕਾਸ਼’ ਵਿਚ, ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੇਂਦੀਆਂ ਹਨ ਜਿਥੋਂ ਇਹ ‘ਧੁਰ ਕੀ ਬਾਣੀ’ ਆਈ ਹੈ।
Upcoming Samagams:Close