ਦਰਸਨ ਪਰਸਨ ਸਰਸਨ ਹਰਸਨ॥
ਰੰਗ ਰੰਗੀ ਕਰਤਾਰੀ ਰੇ॥(ਪੰਨਾ-404)
ਰੰਗ ਰੰਗੀ ਕਰਤਾਰੀ ਰੇ॥(ਪੰਨਾ-404)
ਇਹ ਬਾਣੀ ਜੋ ਜੀਅਹੁ ਜਾਣੈ
ਤਿਸੁ ਅੰਤਰਿ ਰਵੈ ਹਰਿਨਾਮਾ॥(ਪੰਨਾ-797)
ਤਿਸੁ ਅੰਤਰਿ ਰਵੈ ਹਰਿਨਾਮਾ॥(ਪੰਨਾ-797)
ਅੰਤਰਿ ਪ੍ਰੇਮੁ ਪਰਾਪਤਿ ਦਰਸਨੁ॥
ਗੁਰਬਾਣੀ ਸਿਉ ਪੀ੍ਰਤਿ ਸੁ ਪਰਸਨੁ॥(ਪੰਨਾ-1032)
ਗੁਰਬਾਣੀ ਸਿਉ ਪੀ੍ਰਤਿ ਸੁ ਪਰਸਨੁ॥(ਪੰਨਾ-1032)
ਸਾਡਾ ਧਿਆਨ ਪਹਿਲਾਂ-ਪਹਿਲ ਬਾਣੀ ਦੇ ਅਖਰੀ ਅਰਥਾਂ ਵਲ ਹੋਵੇਗਾ ਅਤੇ ਫਿਰ ਸਹਿਜੇ-ਸਹਿਜੇ ਬਾਣੀ ਦੇ ‘ਭਾਵ ਅਰਥਾਂ’ ਤੋਂ ‘ਅੰਤਰੀਵ ਭਾਵ’ ਵਲ ਮੋੜ ਖਾਂਦਾ ਹੋਇਆ ‘ਬਾਣੀ’ ਵਿਚ ਹੀ ਲੀਨ ਹੁੰਦਾ ਜਾਵੇਗਾ।
ਕਿਉਂਕਿ ਇਸ ‘ਧੁਰ ਕੀ ਬਾਣੀ’ ਵਿਚ ਇਲਾਹੀ ‘ਰਸ’, ਇਲਾਹੀ ‘ਰੰਗ’, ਇਲਾਹੀ ਪਿਆਰ, ਇਲਾਹੀ ਉਮਾਹ ਅਤੇ ਵਿਸਮਾਦੀ ਅਵਸਥਾ ਭਰਪੂਰ ਹੈ, ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ‘ਪਰਸਿਆ’ ਹੈ ਅਤੇ ‘ਜੀਅਹੁ ਜਾਣਿਆ’ ਹੈ ਉਸ ਦੇ ਜੀਵਨ ਵਿਚ ਸਾਰੇ ਇਲਾਹੀ ਗੁਣ -
ਰੰਗ
ਰਸ
ਪ੍ਰੇਮ
ਉਮਾਹ
ਉਤਸ਼ਾਹ
ਚਾਉ
ਸਤ
ਸੰਤੋਖ
ਦਇਆ
ਖਿਮਾ
ਧੀਰਜ
ਨਿਰਮਲਤਾ
ਸ਼ਰਧਾ-ਭਾਵਨੀ
Upcoming Samagams:Close