ਸੁਣਿ ਸੁਣਿ ਆਖੈ ਕੇਤੀ ਬਾਣੀ॥
ਸੁਣਿ ਕਹੀਐ ਕੋ ਅੰਤੁ ਨ ਜਾਣੀ॥(ਪੰਨਾ-1032)
ਸੁਣਿ ਕਹੀਐ ਕੋ ਅੰਤੁ ਨ ਜਾਣੀ॥(ਪੰਨਾ-1032)
ਬੋਲਿ ਅਬੋਲੁ ਨ ਬੋਲੀਐ
ਸੁਣਿ ਸੁਣਿ ਆਖਣੁ ਆਖਿ ਸੁਣਾਇਆ॥(ਵਾ.ਭਾ.ਗੁ:੧੬(11))
ਸੁਣਿ ਸੁਣਿ ਆਖਣੁ ਆਖਿ ਸੁਣਾਇਆ॥(ਵਾ.ਭਾ.ਗੁ:੧੬(11))
ਗੁਰੂ ਨਾਨਕ ਸਾਹਿਬ ਆਪ ‘ਜੋਤ ਸਰੂਪ’ ਸਨ, ‘ਸ਼ਬਦ ਸਰੂਪ’ ਸਨ, ਪਰ ਸਾਡੇ ਕਲਜੁਗੀ ਜੀਵਾਂ ਤੇ ਤਰਸ ਕਰਕੇ, ਤਰੁੱਠ ਕੇ, ਉਨ੍ਹਾਂ ਪੰਜ ਭੂਤਕ ਸਰੀਰ ਧਾਰਿਆ। ਇਸ ਲਈ ਕਿ ਸਾਨੂੰ ਇਨ੍ਹਾਂ ਅੱਖਾਂ ਨਾਲ ‘ਦਰਸ਼ਨ’ ਕਰਕੇ, ਇਨ੍ਹਾਂ ਕੰਨਾਂ ਨਾਲ ਉਨ੍ਹਾਂ ਦੇ ਮੁਖਾਰਬਿੰਦ ਤੋਂ ‘ਬਚਨ-ਬਾਣੀ’ ਸੁਣ ਕੇ ਸ਼ਰਧਾ ਉਪਜੇ, ਅਤੇ ਉਨ੍ਹਾਂ ਦੀ ਆਤਮਿਕ ਅਗਵਾਈ ਦੀ ਰੌਸ਼ਨੀ ਵਿਚ ਆਪਣੇ ਜੀਵਨ ਨੂੰ ਢਾਲ ਕੇ ‘ਬ੍ਰਹਮ ਮੰਡਲ’ ਵਿਚ ਪੁਜਣ ਲਈ ‘ਸਤਿਸੰਗ’ ਦੁਆਰਾ ਉਦਮ ਕਰ ਸਕੀਏ।
ਜਨੁ ਨਾਨਕ ਬੋਲੈ ਅੰਮ੍ਰਿਤ ਬਾਣੀ॥
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ
ਗੁਰੂ ਸਤਿਗੁਰੂ ਪਰਉਪਕਾਰੀਆ ਜੀਉ॥(ਪੰਨਾ-96)
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ
ਗੁਰੂ ਸਤਿਗੁਰੂ ਪਰਉਪਕਾਰੀਆ ਜੀਉ॥(ਪੰਨਾ-96)
ਹੁਣ ਗੁਰੂ ਜੀ ਦਾ ਪੰਜ ਭੂਤਕ ਸਰੀਰ ਤਾਂ ਨਹੀਂ, ਪਰ ਉਨ੍ਹਾਂ ਨੇ ਆਪਣਾ ਆਤਮਿਕ -
‘ਪ੍ਰਕਾਸ਼’
‘ਗਿਆਨ’
‘ਦੀਖਿਆ’
‘ਹੁਕਮ’
‘ਉਪਦੇਸ’
‘ਵਿਚਾਰ’
‘ਆਦੇਸ਼’
‘ਬਚਨ’
‘ਖਜ਼ਾਨਾ’
Upcoming Samagams:Close