ਮੰਨਣ
ਕਮਾਉਣ
ਦੁਆਰਾ ਮਨ ਨੂੰ ‘ਨਾਮ ਰੰਗਣ’ ਵਿਚ ਰੰਗੀਦਾ ਹੈ।
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥(ਪੰਨਾ-2)
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥(ਪੰਨਾ-2)
ਸੁਣਿਆ ਮੰਨਿਆ ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ ਮਲਿ ਨਾਉ॥(ਪੰਨਾ-4)
ਅੰਤਰਗਤਿ ਤੀਰਥਿ ਮਲਿ ਨਾਉ॥(ਪੰਨਾ-4)
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ॥(ਪੰਨਾ-27)
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥
ਜਿਨ ਸਤਿਗੁਰ ਕਾ ਭਾਣਾ ਮੰਨਿਆ
ਤਿਨ ਚੜੀ ਚਵਗਣਿ ਵੰਨੇ॥(ਪੰਨਾ-314)
ਜਿਨ ਸਤਿਗੁਰ ਕਾ ਭਾਣਾ ਮੰਨਿਆ
ਤਿਨ ਚੜੀ ਚਵਗਣਿ ਵੰਨੇ॥(ਪੰਨਾ-314)
ਭਗਤਿ ਭੰਡਾਰ ਗੁਰਬਾਣੀ ਲਾਲ॥
ਗਾਵਤ ਸੁਨਤ ਕਮਾਵਤ ਨਿਹਾਲ॥(ਪੰਨਾ-376)
ਗਾਵਤ ਸੁਨਤ ਕਮਾਵਤ ਨਿਹਾਲ॥(ਪੰਨਾ-376)
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥(ਪੰਨਾ-669)
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥(ਪੰਨਾ-669)
ਗੁਰਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ॥(ਪੰਨਾ-982)
ਪਰਤਖਿ ਗੁਰੂ ਨਿਸਤਾਰੇ॥(ਪੰਨਾ-982)
ਗੁਰਬਾਣੀ ਦੀ ‘ਪਰਸ ਕਲਾ’ ਨੂੰ ਛੋਹਣ ਤੇ ਅਵੱਸ਼ ਹੀ ਸਾਡੇ ਮਨ ਉਤੇ ‘ਆਤਮ- ਕਲਾ’ ਵਰਤਣੀ ਸ਼ੁਰੂ ਹੋ ਜਾਵੇਗੀ। ਸਾਡਾ ‘ਮਾਨਸਿਕ’ ਅਤੇ ‘ਆਤਮਿਕ ਜੀਵਨ’ ਬਦਲੇਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਭੀ ‘ਨਾਮ’ ਦਾ ਪ੍ਰਕਾਸ਼ ਹੋ ਸਕਦਾ ਹੈ।
ਹਮਾਰੀ ਪਿਆਰੀ ਅੰਮ੍ਰਿਤ ਧਾਰੀ॥
ਗੁਰਿ ਨਿਮਖ ਨ ਮਨ ਤੇ ਟਾਰੀ ਰੇ॥
ਗੁਰਿ ਨਿਮਖ ਨ ਮਨ ਤੇ ਟਾਰੀ ਰੇ॥
Upcoming Samagams:Close