ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ॥(ਪੰਨਾ-39)
ਸਬਦੈ ਸਾਦੁ ਜਾਨਹਿ ਤਾ ਆਪੁ ਪਛਾਣਹਿ॥
ਨਿਰਮਲ ਬਾਣੀ ਸਬਦਿ ਵਖਾਣਹਿ॥(ਪੰਨਾ-115)
ਜੁਗਿ ਜੁਗਿ ਬਾਣੀ ਸਬਦਿ ਪਛਾਣੀ
ਨਾਉ ਮੀਠਾ ਮਨਹਿ ਪਿਆਰਾ॥(ਪੰਨਾ-602)
ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ॥(ਪੰਨਾ-752)
ਅਨਹਦ ਬਾਣੀ ਪੂੰਜੀ॥
ਸੰਤਨ ਹਥਿ ਰਾਖੀ ਕੂੰਜੀ॥(ਪੰਨਾ-893)
ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ॥(ਪੰਨਾ-912)
ਅਨਹਤ ਬਾਣੀ ਗੁਰ ਸਬਦਿ ਜਾਣੀ
ਹਰਿਨਾਮੁ ਹਰਿ ਰਸੁ ਭੇਗੋ॥(ਪੰਨਾ-921)
ਤਿਨਿ ਕਰਤੈ ਇਕੁ ਚਲਤੁ ਉਪਾਇਆ॥
ਅਨਹਦ ਬਾਣੀ ਸਬਦੁ ਸੁਣਾਇਆ॥(ਪੰਨਾ-1154)
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ॥(ਪੰਨਾ-1243)

ਦੂਜੇ ਲਫ਼ਜ਼ਾਂ ਵਿਚ ਇਸ ਅਨਹਦ ‘ਧੁਰ ਕੀ ਬਾਣੀ’ ਨੂੰ ‘ਸਮਝਣ’ ‘ਬੁਝਣ’ ਅਤੇ ਇਸ ਦੇ ‘ਤਤ ਗਿਆਨ’ ਦੇ ਪ੍ਰਕਾਸ਼ ਦਾ ਰੰਗ-ਰਸ ਮਾਣਨ ਲਈ -

ਲਗਾਤਾਰ ‘ਸਤਿ-ਸੰਗਤ’

ਸ਼ਬਦ ਕਮਾਈ
ਗੁਰ ਪ੍ਰਸਾਦਿ

ਲਾਜ਼ਮੀ ਹੈ।

ਗੁਰ ਕੀ ਬਾਣੀ ਗੁਰ ਤੇ ਜਾਤੀ
ਜਿ ਸਬਦਿ ਰਤੇ ਰੰਗੁ ਲਾਇ॥(ਪੰਨਾ-1346)
Upcoming Samagams:Close

20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab

20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe