‘ਖਿਆਲਾਂ’ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ :-

‘ਇਸ਼ਾਰਿਆਂ’ ਦੁਆਰਾ ‘ਬੋਲੀ’ ਦੁਆਰਾ ‘ਲਿਖਤ’ ਦੁਆਰਾ ‘ਛੋਹ’ (infection) ਦੁਆਰਾ ਤੀਬਰ ਭਾਵਨਾਵਾਂ ਦੀ ਅਬੋਲ ਬੋਲੀ (Vibration of intense feelings) ਦੁਆਰਾ; ਆਦਿ

ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ‘ਰੰਗਤ’ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇਕ-ਦੂਜੇ ਉਤੇ ਅਸਰ ਹੁੰਦਾ ਹੈ।

‘ਮਾਇਕੀ ਮੰਡਲ’ ਅੰਦਰ ਜੋ -

ਖਿਆਲ
ਚਿਤਵਨੀਆਂ
ਸੰਕਲਪ
ਵਿਕਲਪ
ਵਲਵਲੇ
ਭਾਵਨਾਵਾਂ
ਵਾਸ਼ਨਾਵਾਂ

ਉਪਜਦੀਆਂ ਹਨ - ਉਹ ਤ੍ਰੈ-ਗੁਣੀ ਮਾਇਕੀ ‘ਰੰਗਤ’ ਅਥਵਾ

ਕਾਮ ਕ੍ਰੋਧ
ਲੋਭ
ਮੋਹ
ਅਹੰਕਾਰ

ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿਚ ਜ਼ਾਹਰ ਹੁੰਦੇ ਹਨ।

Upcoming Samagams:Close

20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab

20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe