‘ਊਤਮ ਬਾਣੀ’
‘ਧੁਰ ਕੀ ਬਾਣੀ’
‘ਖਸਮ ਕੀ ਬਾਣੀ’
‘ਪ੍ਰਭ ਬਾਣੀ’
‘ਰੂੜੀ ਬਾਣੀ’
‘ਪੂਰੀ ਬਾਣੀ’
‘ਅਚਰਜ ਬਾਣੀ’
‘ਪ੍ਰਿਅ ਬੋਲਾ’
‘ਅਕਥ ਕਥਾ’
‘ਸਤਿਗੁਰ ਬਾਨ’
‘ਧੁਰ ਕੀ ਬਾਣੀ’
‘ਖਸਮ ਕੀ ਬਾਣੀ’
‘ਪ੍ਰਭ ਬਾਣੀ’
‘ਰੂੜੀ ਬਾਣੀ’
‘ਪੂਰੀ ਬਾਣੀ’
‘ਅਚਰਜ ਬਾਣੀ’
‘ਪ੍ਰਿਅ ਬੋਲਾ’
‘ਅਕਥ ਕਥਾ’
‘ਸਤਿਗੁਰ ਬਾਨ’
ਆਦਿ ਕਿਹਾ ਜਾਂਦਾ ਹੈ।
ਜਦ ਕੋਈ ‘ਖਿਆਲ’ ਸਾਡੇ ਮਨ ਵਿਚੋਂ ਉਪਜਦਾ ਹੈ ਤਾਂ ਉਸ ਉਤੇ ਸਾਡੇ ਅੰਤਿਸ਼ਕਰਨ ਅਥਵਾ ਸ਼ਖਸੀਅਤ ਦੀ ‘ਰੰਗਤ’ ਚੜ੍ਹੀ ਹੁੰਦੀ ਹੈ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਨਾਲ ਇਹ ‘ਸ਼ਕਤੀਮਾਨ’ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ‘ਸੀਮਿਤ’ ਹੁੰਦੀ ਹੈ, ਜੋ ਤ੍ਰੈ-ਗੁਣੀ ਮਾਇਕੀ ਮੰਡਲ ਉਤੇ ਹੀ ‘ਹਾਵੀ’ ਹੋ ਸਕਦੀ ਹੈ।
ਇਸ ਕਮਾਈ ਹੋਈ ‘ਮਾਨਸਿਕ ਸ਼ਕਤੀ’ ਦੀ ‘ਆਤਮਿਕ ਮੰਡਲ’ ਤਾਈਂ ‘ਪਹੁੰਚ’ ਯਾ ‘ਦਖਲ’ ਨਹੀਂ ਹੈ।
ਆਤਮਿਕ ਮੰਡਲ ਵਿਚ ਸਿਰਫ ਇਲਾਹੀ ‘ਹੁਕਮ’ ਦੀ ਆਤਮਿਕ ਸ਼ਕਤੀ ਹੀ ਕੰਮ ਕਰਦੀ ਹੈ। ਇਸ ਲਈ ਜਦ ‘ਜੀਵ’ ਇਲਾਹੀ ‘ਹੁਕਮ’ ਦੇ ਭਾਣੇ ਵਿਚ ਇਕ ਸੁਰ (in-tune) ਹੋ ਜਾਂਦਾ ਹੈ, ਉਸ ਦੇ -
ਖਿਆਲਾਂ
ਵਲਵਲਿਆਂ
ਭਾਵਨਾਵਾਂ
ਇਸ਼ਾਰਿਆਂ
ਬੋਲੀ
ਲਿਖਤ
ਵਲਵਲਿਆਂ
ਭਾਵਨਾਵਾਂ
ਇਸ਼ਾਰਿਆਂ
ਬੋਲੀ
ਲਿਖਤ
ਵਿਚ ‘ਆਤਮਿਕ ਭਾਵਾਂ’ ਦੀ ਰੰਗਤ ਆ ਜਾਂਦੀ ਹੈ।
Upcoming Samagams:Close