ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ
ਜਿਸੁ ਕਿਰਪਾਲੁ ਹੇਵੈ ਤਿਸੁ ਰਿਦੈ ਵਸੇਹਾ॥(ਪੰਨਾ-961)
ਜਿਸੁ ਕਿਰਪਾਲੁ ਹੇਵੈ ਤਿਸੁ ਰਿਦੈ ਵਸੇਹਾ॥(ਪੰਨਾ-961)
ਨਿਰਮਲ ਬਾਣੀ ਕੋ ਮੰਨਿ ਵਸਾਏ॥
ਗੁਰ ਪਰਸਾਦੀ ਸਹਸਾ ਜਾਏ॥(ਪੰਨਾ-1062)
ਗੁਰ ਪਰਸਾਦੀ ਸਹਸਾ ਜਾਏ॥(ਪੰਨਾ-1062)
ਇਸੇ ਇਲਾਹੀ ‘ਪ੍ਰਕਾਸ-ਮਈ’ ਮੰਡਲ ਨੂੰ ਗੁਰਬਾਣੀ ਵਿਚ -
ਸਚਖੰਡ
ਸਹਜ ਘਰ
ਬੈਕੁੰਠ ਨਗਰ
ਬੇਗਮ ਪੁਰਾ
ਸੰਤ ਮੰਡਲ
ਸਚ ਘਰ
ਅਨਭਉ ਨਗਰ
ਅਬਿਚਲ ਨਗਰ
ਹਰਿ ਕਾ ਧਾਮ
ਹਰਿ ਦਰ
ਆਪਨੜਾ ਘਰ
ਕਿਹਾ ਗਿਆ ਹੈ, ਜਿਥੇ ਸਦੀਵੀ -
ਸਤਿਸੰਗਿ
ਹਰਿਗੁਣ ਗਾਇਣ
ਨਿਰਬਾਣ ਕੀਰਤਨ
ਅਤੁੱਟ ਸਿਮਰਨ
ਹਰਿਗੁਣ ਗਾਇਣ
ਨਿਰਬਾਣ ਕੀਰਤਨ
ਅਤੁੱਟ ਸਿਮਰਨ
ਹੁੰਦਾ ਰਹਿੰਦਾ ਹੈ, ਦੁਨਿਆਵੀ ਮਾਇਕੀ ਲੋਕਾਂ ਦੀ ਇਥੇ ਪਹੁੰਚ ਨਹੀਂ।
ਅਸੀਂ ਸਿਰਫ਼ ‘ਅੱਖਰੀ ਬਾਣੀ’ ਦੁਆਰਾ ਉਸ ਇਲਾਹੀ ਮੰਡਲ ਦੀ ਪੁਕਾਸ਼ਮਈ ਖੇਡ ਦੀ ਬਾਬਤ, ਆਪਣੀ ਸੀਮਿਤ ਬੁੱਧੀ ਨਾਲ ਕਲਪਨਾ ਕਰਦੇ ਹਾਂ, ਜੋ ਨਿਰਸੰਦੇਹ ਅਧੂਰੀ, ਮਿਥਿਆ ਅਥਵਾ ਗਲਤ ਹੋ ਸਕਦੀ ਹੈ।
ਸੁਣਿ ਵਡਾ ਆਖੈ ਸਭੁ ਕੋਇ॥
ਕੇਵਡੁ ਵਡਾ ਡੀਠਾ ਹੋਇ॥(ਪੰਨਾ-9)
ਕੇਵਡੁ ਵਡਾ ਡੀਠਾ ਹੋਇ॥(ਪੰਨਾ-9)
Upcoming Samagams:Close