ਸਤਿਗੁਰ ਬਚਨ ਬਚਨ ਹੈ ਸਤਿਗੁਰ
ਪਾਧਰੁ ਮੁਕਤਿ ਜਨਾਵੈਗੇ॥(ਪੰਨਾ-1310)
ਪਾਧਰੁ ਮੁਕਤਿ ਜਨਾਵੈਗੇ॥(ਪੰਨਾ-1310)
ਜਿਸ ਤਰ੍ਹਾਂ ਧੁਪ ਵਿਚੋਂ - ਗਰਮੀ, ਰੌਸ਼ਨੀ, ਸ਼ਕਤੀ ਅਤੇ ਜੀਵਨ ਰੌਂ ‘ਨਿਖੇੜੀ’ ਨਹੀਂ ਜਾ ਸਕਦੀ, ਉਸੇ ਤਰ੍ਹਾਂ ਇਲਾਹੀ ‘ਪ੍ਰਕਾਸ਼’ ਵਿਚ -
ਬਾਣੀ
ਸ਼ਬਦ
ਨਾਮ
ਅੰਮ੍ਰਿਤ
ਹੁਕਮ
ਹਰਿ ਰਸ
ਸ਼ਕਤੀ
ਰਾਗ
ਨਾਦ
ਧੁਨੀ
ਪ੍ਰੇਮ
ਆਦਿ, ਇਸ ਤਰ੍ਹਾਂ ਤਾਣੇ-ਪੇਟੇ, ਓਤ-ਪੋਤ, ਮਿਲੇ-ਜੁਲੇ ਅਤੇ ਸਮਾਏ ਹੋਏ ਹਨ, ਕਿ ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ।
ਇਹ ਇਲਾਹੀ ‘ਪ੍ਰਿਮ-ਖੇਲ’, ‘ਗੁਰ ਪ੍ਰਸਾਦਿ’ ਦੀ ‘ਦਾਤ’ ਹੈ, ਜਿਸ ਨੂੰ ‘ਗੁਰ ਪ੍ਰਸਾਦਿ’ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਮਾਣ ਸਕਦੇ ਹਨ।
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ॥
ਗੁਰਪਰਸਾਦਿ ਕਿਨੈ ਵਿਰਲੈ ਜਾਣੀ॥(ਪੰਨਾ-103)
ਗੁਰਪਰਸਾਦਿ ਕਿਨੈ ਵਿਰਲੈ ਜਾਣੀ॥(ਪੰਨਾ-103)
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥
ਸਤਿਗੁਰਿ ਸੇਵਿਐ ਰਿਦੈ ਸਮਾਣੀ॥(ਪੰਨਾ-119)
ਸਤਿਗੁਰਿ ਸੇਵਿਐ ਰਿਦੈ ਸਮਾਣੀ॥(ਪੰਨਾ-119)
ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰਕਿਰਪਾ ਤੇ ਹੋਇ॥(ਪੰਨਾ-638)
ਜੇ ਕੇ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥(ਪੰਨਾ-747)
ਅੰਮ੍ਰਿਤ ਬਚਨ ਰਿਦੈ ਉਰਿਧਾਰੀ ਤਉ ਕਿਰਪਾ ਤੇ ਸੰਗੁ ਪਾਈ॥(ਪੰਨਾ-749)
Upcoming Samagams:Close
20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab
20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024
20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab
20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024