ਇਸ ਲਈ ਇਸ ਦੀ ‘ਕਦਰ-ਕੀਮਤ’ ਆਤਮਿਕ ਅਨੁਭਵੀ ਦਰਜੇ ਤੇ ਭੀ ਹੋਣੀ ਚਾਹੀਦੀ ਹੈ, ਜੇ ਅਨੁਭਵੀ ਪ੍ਰਕਾਸ਼ ਦੇ ‘ਤਤ-ਗਿਆਨ’ ਦੁਆਰਾ ਗੁਰਬਾਣੀ ਨੂੰ -

ਸਮਝਣ
ਬੁਝਣ
ਸੀਝਣ
ਮਾਨਣ

ਨਾਲ ਹੀ ਹੋ ਸਕਦੀ ਹੈ।

ਜਿਸ ਤਰ੍ਹਾਂ ਕਿ ਗੁਰਬਾਣੀ ਵਿਚ ਦਰਸਾਇਆ ਹੈ:-

ਗਗਾ ਗੁਰ ਕੋ ਬਚਨ ਪਛਾਨਾ॥
ਦੂਜੀ ਬਾਤ ਨਾ ਧਰਈ ਕਾਨਾ॥
ਰਹੈ ਬਿਹੰਗਮ ਕਤਹਿ ਨ ਜਾਈ॥
ਅਗਹ ਗਹੈ ਗਹਿ ਗਗਨ ਰਹਾਈ॥(ਪੰਨਾ-340)
ਬਾਣੀ ਬੂਝੈ ਸਚਿ ਸਮਾਵੈ॥(ਪੰਨਾ-412)
ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਇ॥(ਪੰਨਾ-435)
ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ॥(ਪੰਨਾ-602)
ਬੂਝਹੁ ਹਰਿ ਜਨ ਸਤਿਗੁਰ ਬਾਣੀ॥(ਪੰਨਾ-1024)
ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ॥(ਪੰਨਾ-1153)
ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵਲਾਏ॥(ਪੰਨਾ-1155)

ਇਸ ਤੋਂ ਸਪਸ਼ਟ ਹੈ ਕਿ ਇਲਾਹੀ ਬਾਣੀ ਨੂੰ ਸਮਝਣ ਲਈ ਨਿਰਾ-ਪੁਰਾ ਦਿਮਾਗੀ ਗਿਆਨ, ਮਨ ਦੀਆਂ ਉਕਤੀਆਂ-ਜੁਗਤੀਆਂ ਅਤੇ ਫ਼ਿਲੌਸਫ਼ੀਆਂ ਆਦਿ ਹੀ ‘ਕਾਫੀ’ ਨਹੀਂ - ਬਲਕਿ ਇਸ ‘ਧੁਰ ਕੀ ਬਾਣੀ’ ਦੇ ਗੁੱਝੇ-‘ਸਾਰ-ਤਤ-ਗਿਆਨ’ ਨੂੰ -

ਸਮਝਣ
ਬੁਝਣ
Upcoming Samagams:Close

20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab

20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe