ਤਿਸਹਿ ਧਿਆਇ ਸਦਾ ਮਨ ਅੰਦਰਿ ॥.....
ਜਿਹ ਪ੍ਰਸਾਦਿ ਰੰਗ ਰਸ ਭੋਗ ॥
ਨਾਨਕ ਸਦਾ ਧਿਆਈਐ ਧਿਆਵਨ ਜੋਗ ॥(ਪੰਨਾ-269)
ਜਿਹ ਪ੍ਰਸਾਦਿ ਰੰਗ ਰਸ ਭੋਗ ॥
ਨਾਨਕ ਸਦਾ ਧਿਆਈਐ ਧਿਆਵਨ ਜੋਗ ॥(ਪੰਨਾ-269)
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥
ਲਿਵ ਲਾਵਹੁ ਤਿਸੁ ਰਾਮ ਸਨੇਹੀ ॥.....
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥
ਮਨ ਸਰਨੀ ਪਰੁ ਠਾਕਰੁ ਪ੍ਰਭ ਤਾ ਕੈ ॥.....
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥.....
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥.....
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥.....
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥
ਤਿਸਹਿ ਜਾਨੁ ਮਨ ਸਦਾ ਹਜੂਰੇ ॥(ਪੰਨਾ-270)
ਲਿਵ ਲਾਵਹੁ ਤਿਸੁ ਰਾਮ ਸਨੇਹੀ ॥.....
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥
ਮਨ ਸਰਨੀ ਪਰੁ ਠਾਕਰੁ ਪ੍ਰਭ ਤਾ ਕੈ ॥.....
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥.....
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥.....
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥.....
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥
ਤਿਸਹਿ ਜਾਨੁ ਮਨ ਸਦਾ ਹਜੂਰੇ ॥(ਪੰਨਾ-270)
ਚੁਰਾਸੀ ਲੱਖ ਜੂਨਾਂ ਵਿਚੋਂ ਕੇਵਲ ਬੰਦੇ ਨੂੰ ਹੀ ਤੀਖਣ ਬੁੱਧੀ ਬਖਸ਼ੀ ਹੈ, ਜਦ ਕਿ ਬਾਕੀ ਜੂਨਾਂ ਨੂੰ ਕੇਵਲ ਇਨੀ ਬੁੱਧੀ ਬਖਸ਼ੀ ਹੈ, ਜਿਸ ਨਾਲ ਉਹ ਆਪਣਾ ਜੀਵਨ ਨਿਰਬਾਹ ਕਰ ਸਕਣ। ਪਰ ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਹੋਣ ਕਰਕੇ, ਮਨੁੱਖ ਨੂੰ ਪ੍ਰਮੇਸ਼ਰ ਨੇ ਅਤਿਅੰਤ ਤੀਖਣ ਬੁੱਧੀ ਬਖਸ਼ੀ ਹੈ, ਜਿਸ ਨਾਲ ਇਹ ਅਨੇਕਾਂ ਉਕਤੀਆਂ-ਜੁਗਤੀਆਂ, ਏਹੜ-ਤੇਹੜ, ਸਿਆਣਪਾਂ, ਚਲਾਕੀਆਂ ਘੋਟ-ਘੋਟ ਕੇ ਆਪਣੇ ਕਰਤੇ, ‘ਇਲਾਹੀ ਮਾਤਾ’, ਪਿਤਾ ਪ੍ਰਮੇਸ਼ਰ ਦੀ ‘ਹੋਂਦ’ ਨੂੰ ਹੀ ਭੁੱਲ ਕੇ ਬੇਮੁਖ ਹੋ ਜਾਂਦਾ ਹੈ ਤੇ ‘ਇਲਾਹੀ ਹੁਕਮ’ ਤੋਂ ਅਨਜਾਣ ਹੋ ਕੇ, ਤ੍ਰੈ-ਗੁਣਾਂ ਦੇ ਅਸੂਲ ਅਧੀਨ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਬਾਕੀ ਚੁਰਾਸੀ ਲੱਖ ਜੂਨਾਂ ਵਿਚ ਸੀਮਤ ਬੁੱਧੀ ਹੋਣ ਕਰਕੇ ਉਹ ‘ਨਾਲ ਲਿਖੇ ਹੋਏ’ ‘ਹੁਕਮ’ ਦੀ ‘ਰਜਾ’ ਵਿਚ ਸਹਜੇ ਅਤੇ ਅਭੋਲ ਹੀ ਵਿਚਰਦੇ ਤੇ ਜੀਵਨ ਬਤੀਤ ਕਰਦੇ ਹਨ। ਇਸ ਲਈ ਉਨ੍ਹਾਂ ਦਾ ਵਿਕਾਸ ਸਹਿਜੇ ਹੀ ਹੋ ਰਿਹਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਮਨੁੱਖੀ ਜੀਵਾਂ ਨੂੰ ਇਹ ਉਪਦੇਸ਼ ਦਿਤੇ ਹਨ -
ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥(ਪੰਨਾ-51)
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥(ਪੰਨਾ-281)
ਗੁਰ ਕੀ ਮਤਿ ਤੂੰ ਲੇਹਿ ਇਆਨੇ ॥
ਭਗਤਿ ਬਿਨਾ ਬਹੁ ਡੂਬੈ ਸਿਆਨੇ ॥(ਪੰਨਾ-288)
ਭਗਤਿ ਬਿਨਾ ਬਹੁ ਡੂਬੈ ਸਿਆਨੇ ॥(ਪੰਨਾ-288)
Upcoming Samagams:Close