ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ॥
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ॥(ਪੰਨਾ-1425)
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ॥(ਪੰਨਾ-1425)
ਬਾਹਰਲੇ ਰਾਗ-ਨਾਦ ‘ਅਨਹਦ-ਧੁਨ’ ਜਾਂ ‘ਸਹਜ-ਧੁਨ’ ਦਾ ‘ਅਕਸ’ ਹੋਣ ਕਰਕੇ, ਗੁਰੂ ਸਾਹਿਬਾਂ ਨੇ ਨਿਰੰਕਾਰ ਦੀ ਸਿਫਤ-ਸ਼ਲਾਘਾ ਦੇ ਨਾਲ-ਨਾਲ, ਇਹਨਾਂ ਰਾਗਾਂ-ਨਾਦਾਂ ਨੂੰ ਭੀ ਸਲਾਹਿਆ ਹੈ।
ਧੰਨ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥
ਧੰਨ ਸੁ ਜੰਤ ਸੁਹਾਵੜੇ ਜੋ ਗੁਗਜੁਖਿ ਜਪਦੇ ਨਾਉ॥(ਪੰਨਾ-958)
ਧੰਨ ਸੁ ਜੰਤ ਸੁਹਾਵੜੇ ਜੋ ਗੁਗਜੁਖਿ ਜਪਦੇ ਨਾਉ॥(ਪੰਨਾ-958)
ਨਾਨਕ ਨਿਰਮਲ ਨਾਦੁ ਸਬਦ ਧੁਨਿ
ਸਚੁ ਰਾਮੈ ਨਾਮਿ ਸਮਾਇਆ॥(ਪੰਨਾ-1038)
ਸਚੁ ਰਾਮੈ ਨਾਮਿ ਸਮਾਇਆ॥(ਪੰਨਾ-1038)
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ॥
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ॥(ਪੰਨਾ-1423)
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ॥(ਪੰਨਾ-1423)
ਸਤਿਗੁਰਾਂ ਨੇ ਇਲਾਹੀ ਗੁਣ ਗਾਇਨ ਕਰਨ ਲਈ ‘ਰਾਗਾਂ’ ਨੂੰ, ਵਰਤਿਆ ਹੈ, ਪਰ ਅਜਕਲ ਇਸ ਤੋਂ ਐਨ ਉਲਟ ਰਾਗ-ਵਿਦਿਆ ਦਾ ‘ਵਿਖਾਵਾ’ ਕਰਨ ਲਈ ਇਲਾਹੀ ਗੁਰਬਾਣੀ ਨੂੰ, ਵਰਤਿਆ ਜਾਂਦਾ ਹੈ, ਤੇ ਗੁਰਬਾਣੀ ਦੀ ਅਵੱਗਿਆ ਹੋ ਰਹੀ ਹੈ।
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ
ਨਹੀਂ ਹਰਿ ਹਰਿ ਭੀਜੈ ਰਾਮ ਰਾਜੇ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੇ॥(ਪੰਨਾ-450)
ਨਹੀਂ ਹਰਿ ਹਰਿ ਭੀਜੈ ਰਾਮ ਰਾਜੇ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੇ॥(ਪੰਨਾ-450)
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ॥
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ॥(ਪੰਨਾ-654)
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ॥(ਪੰਨਾ-654)
ਗੀਤ ਰਾਗ ਘਨ ਤਾਲ ਸਿ ਕੂਰੇ॥
ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ॥
ਦੂਜੀ ਦੁਰਮਤਿ ਦਰਦੁ ਨ ਜਾਇ॥
ਛੂਟੈ ਗੁਰਮੁਖਿ ਦਾਰੂ ਗੁਣ ਗਾਇ॥(ਪੰਨਾ-832)
ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ॥
ਦੂਜੀ ਦੁਰਮਤਿ ਦਰਦੁ ਨ ਜਾਇ॥
ਛੂਟੈ ਗੁਰਮੁਖਿ ਦਾਰੂ ਗੁਣ ਗਾਇ॥(ਪੰਨਾ-832)
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ॥
ਧਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ॥(ਪੰਨਾ-849)
ਧਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ॥(ਪੰਨਾ-849)
Upcoming Samagams:Close