ਨਦੀਆਂ-ਨਾਲਿਆਂ ਦੇ ਵਹਿਣ ਦੀ ਆਵਾਜ਼
ਝਰਨਿਆਂ ਦੀ ਝਰਨ-ਝਰਨ
ਪਵਨ ਦੀ ਸ਼ਾਂ-ਸ਼ਾਂ
ਰਾਤ ਦੀ ਸੁੰਨੁ-ਸਮਾਧ, ਆਦਿ
ਹਰ ਕਿਸਮ ਦੀ ਆਵਾਜ਼ ਵਿਚੋਂ, ਹਰ ਸਮੇਂ ‘ਰੱਬੀ-ਰਾਗ’ ‘ਰੱਬੀ-ਧੁਨ’ ਸੁਣਾਈ ਦੇਵੇਗੀ।
ਜੇਤਾ ਸੁਨਣਾ ਤੇਤਾ ਨਾਮੁ॥
ਜੇਤਾ ਪੇਖਨੁ ਤੇਤਾ ਧਿਆਨੁ॥(ਪੰਨਾ-236)
ਜੇਤਾ ਪੇਖਨੁ ਤੇਤਾ ਧਿਆਨੁ॥(ਪੰਨਾ-236)
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ
ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥(ਪੰਨਾ-1265)
ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥(ਪੰਨਾ-1265)
❈
Upcoming Samagams:Close