ਪਿਆਰ ਨਾਲ ਨਿਵਾਜਦਾ ਹੈ -
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥
ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ॥
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ॥
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ॥
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ॥
ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ॥
ਮੈ ਨਾਲਹੁ ਕਦੇ ਨ ਵਿਛੁੜੈ
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥
ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ॥
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ॥
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ॥
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ॥
ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ॥
ਮੈ ਨਾਲਹੁ ਕਦੇ ਨ ਵਿਛੁੜੈ
ਹਰਿ ਪਿਤਾ ਸਭਨਾ ਗਲਾ ਲਾਇਕ॥
(ਪੰਨਾ-1102)
ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ॥
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ॥(ਪੰਨਾ-1214)
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ॥(ਪੰਨਾ-1214)
ਨਿੱਕੇ ਬੱਚੇ (baby) ਦੀ ਇਸ ਉਦਾਹਰਣ ਤੋਂ ਸਿੱਧ ਹੋਇਆ ਕਿ -
1. ਹਉਮੈ-ਵੇੜੀ ਸਿਆਣਪ ਦੇ ਤਿਆਗਣ ਲਈ
2. ਸਿਆਣਪ ਤੋਂ ਉਪਜੇ, ਫਿਕਰ-ਚਿੰਤਾ-ਚਿਖਾ ਤੋਂ ਬਚਣ ਲਈ
3. ਸਦੀਵੀ ਅਟੱਲ, ਕੁਸਲ-ਖੇਮ ਪ੍ਰਾਪਤ ਕਰਨ ਲਈ
4. ‘ਥਿਰੁ ਘਰਿ’ ਬੈਸ ਕੇ ਬੇ-ਪ੍ਰਵਾਹ ਅਤੇ ਬੇਫਿਕਰ ਹੋਣ ਲਈ
5. ਇਲਾਹੀ ਦਾਤਾਂ ਤੇ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ
6. ਆਪਣੇ ਸਾਰੇ ਦੁਨਿਆਵੀ ਅਤੇ ਆਤਮਿਕ ਕਾਰਜ ਸਵਾਰਨ ਲਈ ‘ਬੇਬੀ’ ਵਾਂਗ ਸਾਡੇ ਮਨ ਵਿਚ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਹੋਣਾ ਲਾਜ਼ਮੀ ਹੈ ਅਤੇ ਉਸਦੇ -
ਸਦਾ ਅੰਗੇ ਸੰਗੇ
ਹਾਥ ਪੈ ਨੇਰੈ
ਰਖੈ ਜੀਅ ਨਾਲੈ
ਸਾਚ ਦ੍ਰਿੜਾਵੈ
ਅਕਥ ਕਥਾਵੈ
ਸਦ ਬਖਸਿੰਦ
ਸਦਾ ਮਿਹਰਵਾਨਾ
ਸਭ ਸੂਖਨ ਕੋ ਦਾਤਾ
ਸਭ ਦੂਖਨ ਕ ਹੰਤਾ
ਹਾਥ ਪੈ ਨੇਰੈ
ਰਖੈ ਜੀਅ ਨਾਲੈ
ਸਾਚ ਦ੍ਰਿੜਾਵੈ
ਅਕਥ ਕਥਾਵੈ
ਸਦ ਬਖਸਿੰਦ
ਸਦਾ ਮਿਹਰਵਾਨਾ
ਸਭ ਸੂਖਨ ਕੋ ਦਾਤਾ
ਸਭ ਦੂਖਨ ਕ ਹੰਤਾ
Upcoming Samagams:Close