ਮਨ ਦੀ ਆਤਮਿਕ ਸੇਧ
ਆਤਮ-ਪ੍ਰਾਇਣ ਹੋ ਕੇ
ਨਾਮ-ਅਭਿਆਸ ਕਰਦਿਆਂ
ਸਬਦ-ਸੁਰਤ ਲਿਵਲੀਨ ਹੋ ਕੇ
ਗੁਰ ਪ੍ਰਸਾਦਿ
ਆਤਮ-ਪ੍ਰਾਇਣ ਹੋ ਕੇ
ਨਾਮ-ਅਭਿਆਸ ਕਰਦਿਆਂ
ਸਬਦ-ਸੁਰਤ ਲਿਵਲੀਨ ਹੋ ਕੇ
ਗੁਰ ਪ੍ਰਸਾਦਿ
ਦੁਆਰਾ ਹੀ ਅਨੁਭਵ ਕੀਤਾ ਅਤੇ ਮਾਣਿਆ ਜਾ ਸਕਦਾ ਹੈ।
ਇਸ ‘ਬੇਗਮਪੁਰੇ’, ‘ਨਿਜ ਘਰ’ ਦੀ ਖੋਜ ਅਤੇ ‘ਅਨੁਭਵ’ ਦੀ ਪ੍ਰਾਪਤੀ ਕਰਨ ਲਈ ਗੁਰਬਾਣੀ ਇਉਂ ਅਗਵਾਈ ਕਰਦੀ ਹੈ -
ਸਬਦਿ ਮਨੁ ਰੰਗਿਆ ਲਿਵ ਲਾਇ॥
ਨਿਜ ਘਰਿ ਵਸਿਆ ਪ੍ਰਭ ਕੀ ਰਜਾਇ॥(ਪੰਨਾ-233)
ਨਿਜ ਘਰਿ ਵਸਿਆ ਪ੍ਰਭ ਕੀ ਰਜਾਇ॥(ਪੰਨਾ-233)
ਸਾਧੂ ਕੈ ਸੰਗਿ ਮਹਲਿ ਪਹੂਚੈ॥(ਪੰਨਾ-271)
ਰਾਮ ਨਾਮੁ ਜਪਿ ਹਿਰਦੇ ਮਾਹਿ॥
ਨਾਨਕ ਪਤਿ ਸੇਤੀ ਘਰਿ ਜਾਹਿ॥(ਪੰਨਾ-283)
ਨਾਨਕ ਪਤਿ ਸੇਤੀ ਘਰਿ ਜਾਹਿ॥(ਪੰਨਾ-283)
ਸਾਚ ਸਬਦ ਬਿਨੁ ਮਹਲੁ ਨ ਪਛਾਣੈ॥(ਪੰਨਾ-414)
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ
ਪਾਈਐ ਗੁਣੀ ਨਿਧਾਨਾ॥
(ਪੰਨਾ-436)
ਪ੍ਰਭੁ ਅਪੁਨਾ ਰਿਦੈ ਧਿਆਏ॥
ਘਰਿ ਸਹੀ ਸਲਾਮਤਿ ਆਏ॥(ਪੰਨਾ-629)
ਘਰਿ ਸਹੀ ਸਲਾਮਤਿ ਆਏ॥(ਪੰਨਾ-629)
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ॥(ਪੰਨਾ-649)
ਮੁਕਤਿ ਬੈਕੁੰਠ ਸਾਧ ਕੀ ਸੰਗਤਿ
ਜਨ ਪਾਇਓ ਹਰਿ ਕਾ ਧਾਮ॥(ਪੰਨਾ-682)
ਜਨ ਪਾਇਓ ਹਰਿ ਕਾ ਧਾਮ॥(ਪੰਨਾ-682)
ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ॥(ਪੰਨਾ-744)
ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ॥(ਪੰਨਾ-774)
ਗੁਰਮੁਖਿ ਰਾਤੇ ਸਬਦੁ ਰੰਗਾਏ॥
ਨਿਜ ਘਰਿ ਵਾਸਾ ਹਰਿ ਗੁਣ ਗਾਏ॥(ਪੰਨਾ-798)
ਨਿਜ ਘਰਿ ਵਾਸਾ ਹਰਿ ਗੁਣ ਗਾਏ॥(ਪੰਨਾ-798)
ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ॥(ਪੰਨਾ-689)
Upcoming Samagams:Close