ਅਉਗਣੁ ਕੋ ਨ ਚਿਤਾਰੇ
ਅੰਤੀ ਅਉਸਰ ਲਏ ਛਡਾਏ
ਦਇਆ ਨਿਧਿ
ਭਗਤ ਵਛਲ
ਪ੍ਰੇਮ-ਪੁਰਖ
ਪ੍ਰਤਿਪਾਲੇ ਨਿਤ ਸਾਰ ਸਮਾਲੇ
ਖੇਲ ਖਿਲਾਵੈ
ਲਾਡ ਲਡਾਵੈ
ਮਾਤ ਪਿਤਾਈ
ਅੰਤੀ ਅਉਸਰ ਲਏ ਛਡਾਏ
ਦਇਆ ਨਿਧਿ
ਭਗਤ ਵਛਲ
ਪ੍ਰੇਮ-ਪੁਰਖ
ਪ੍ਰਤਿਪਾਲੇ ਨਿਤ ਸਾਰ ਸਮਾਲੇ
ਖੇਲ ਖਿਲਾਵੈ
ਲਾਡ ਲਡਾਵੈ
ਮਾਤ ਪਿਤਾਈ
ਹੋਣ ਦਾ ‘ਬੇਬੀ’ (baby) ਵਾਂਗ ਸਹਿਜ-ਸੁਭਾਇ ਦ੍ਰਿੜ੍ਹ ਨਿਸਚਾ ਹੋਣਾ ਜ਼ਰੂਰੀ ਹੈ।
ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ॥
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ॥(ਪੰਨਾ-586)
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ॥(ਪੰਨਾ-586)
ਐਸੇ ਭੱਲੇ-ਭਾਇ ਦ੍ਰਿੜ੍ਹ ਵਿਸ਼ਵਾਸ ਤੋਂ ਬਗੈਰ ਅਸੀਂ ਕਦਾਚਿਤ ‘ਥਿਰੁ ਘਰਿ’ ਵਿਚ ‘ਬੈਸ’ ਨਹੀਂ ਸਕਦੇ ਅਤੇ ਨਾ ਹੀ ਸਾਡੇ ਕਾਰਜ ਸੌਰ ਸਕਦੇ ਹਨ। ਕਿਉਂਕਿ ਇਸ ਅਨਿੰਨ ਆਤਮਿਕ ਵਿਸ਼ਵਾਸ ਦੀ ਅਣਹੋਂਦ ਵਿਚ, ਸਾਡਾ ਹਉਮੈ ਵੇੜਿਆ ਮਨ ਅਪਣੀ ਸਿਆਣਪ ਅਤੇ ਚਤੁਰਾਈਆਂ ਹੀ ਘੋਟਦਾ ਰਹੇਗਾ ਅਤੇ ਸਤਿਗੁਰੂ ਦੇ ‘ਇਲਾਹੀ ਮਾਂ-ਪਿਆਰ’ ਅਥਵਾ ਲਾਡਾਂ ਅਤੇ ਬਰਕਤਾਂ ਤੋਂ ਵਾਂਝਾ ਰਹੇਗਾ।
ਗੁਰਬਾਣੀ ਵਿਚ ਇਨਸਾਨ ਦੀ ਇਸ ਅਧੋਗਤੀ ਨੂੰ ਇਉਂ ਦਰਸਾਇਆ ਗਿਆ ਹੈ -
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ॥(ਪੰਨਾ-90)
ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥(ਪੰਨਾ-60)
ਆਪਣੇ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ॥(ਪੰਨਾ-1287)
ਆਪਣੇ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ॥(ਪੰਨਾ-1314)
ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ॥(ਪੰਨਾ-1419)
ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਨਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਗਤੀਆਂ ਦੀ ਰੋਸ਼ਨੀ ਵਿਚ
Upcoming Samagams:Close