ਜਗਿਆਸੂਆਂ ਦੀ ਬੁੱਧੀ ਤਾਈਂ ਸੀਮਤ ਹੁੰਦਾ ਹੈ ਅਤੇ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿਚੋਂ ਕੱਢਣ ਤੋਂ ‘ਅਸਮਰਥ’ ਹੈ| ਇਹ ਦਿਮਾਗੀ ਗਿਆਨ, ਸਾਨੂੰ ਆਤਮਿਕ ਮੰਡਲ ਦੀ ਪ੍ਰਕਾਸ਼ ਰੂਪੀ ‘ਠਲਕ’ ਨਹੀਂ ਦਿਖਾ ਸਕਦਾ| ਇਸ ਲਈ, ਨਿਰੋਲ ਮਾਨਸਿਕ ਦਿਮਾਗੀ ਗਿਆਨ, ਆਤਮਿਕ ਮੰਡਲ ਦੇ ਉਤਮ ਜਗਿਆਸੂਆਂ ਲਈ ਕੀ ਨਹੀਂ ਹੈ|
ਗੁਰਬਾਣੀ ਵਿਚ, ਆਤਮਿਕ ਮੰਡਲ ਦਾ ਨਿਰਮਲ ਇਲਾਹੀ ‘ਤੱਤ ਗਿਆਨ’, ‘ਆਤਮ ਪ੍ਰਕਾਸ਼’, ‘ਨਾਮ ਰੰਗ ਭਰਪੂਰ’ ਹੈ| ਇਸ ਨੂੰ ਸਿਰੋ ਅੰਤਰਆਤਮੇ, ਆਤਮਿਕ ਮੰਡਲ ਦੀ ਅਨੁਭਵੀ ‘ਖੋਜ’ ਨਾਲ ਹੀ ਬੁਝਿਆ, ਸੀਝਿਟਾ, ਪਹਿਚਾਣਿਆ, ਚੀਨਿਆ ਜਾ ਸਕਦਾ ਹੈ| ਇਹ ਆਤਮਿਕ ਤੱਤ-ਗਿਆਨ, ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ| ਇਸ ਲਈ ਇਲਾਹੀ ਮੰਡਲ ਦੀ ‘ਅਨੁਭਵੀ ਸੋਝੀ’ ਬਾਹਰ ਮੁੱਖੀ ਦਿਮਾਗੀ ਗਿਆਨ ਨਾਲ, ਹੋ ਹੀ ਨਹੀਂ ਸਕਦੀ|
ਗੁਰਬਾਣੀ ਵਿਚ ਇਨ੍ਹਾਂ ਭੁਲੇਖਿਆਂ ਨੂੰ ਇਉਂ ਬਿਆਨ ਕੀਤਾ ਹੈ-
ਅਵਰ ਉਪਦੇਸੈ ਆਪਿ ਨ ਕਰੈ ||
ਆਵਤ ਜਾਵਤ ਜਨਮੈ ਮਰੈ ||(ਪੰਨਾ-380)
ਆਵਤ ਜਾਵਤ ਜਨਮੈ ਮਰੈ ||(ਪੰਨਾ-380)
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ||(ਪੰਨਾ-380)
ਪੜਿ ਪੰਡਿਤੁ ਅਵਰਾ ਸਮਝਾਏ ||
ਘਰ ਜਲਤੇ ਕੀ ਖਬਰਿ ਨ ਪਾਏ ||(ਪੰਨਾ-1046)
ਘਰ ਜਲਤੇ ਕੀ ਖਬਰਿ ਨ ਪਾਏ ||(ਪੰਨਾ-1046)
ਪਡਿੰਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ||
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ||(ਪੰਨਾ-86)
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ||(ਪੰਨਾ-86)
ਜਿਸ ਤਰ੍ਹਾਂ-
- ਟੁੱਟੀ ਹੋਈ ‘ਡੋਡੀ’ ਵਿਚੋਂ, ਖੁਸ਼ਬੋ ਆਦਿ ਫੁੱਲ ਦੇ ਅਨੇਕ ਗੁਣ, ਪੂਰੀ ਤਰ੍ਹਾਂ ਨਹੀਂ ਮਿਲ ਸਕਦੇ|
- ਖੋਜ ਕਰ ਕੇ, ਪੀ. ਐਚ. ਡੀ. ਦੀ ਡਿਗਰੀ ਪਰਾਪਤ ਕੀਤੇ ਬਗੈਰ, ਪ੍ਰੋਫੈਸਰ (professor) ਆਪਣੇ ਮਜ਼ਮੂਨ ਦੀ ਸਹੀ ਤੌਰ ਤੇ ਪੜ੍ਹਾਈ ਨਹੀਂ ਕਰ ਸਕਦਾ|
Upcoming Samagams:Close
13 Sep - 14 Sep - (India)
Sunam, PB
Shiv Niketan Dharamshala, Near Gurudwara Bhagat Namdev Ji
Phone no: 9815824950, 9216641563, 9417354155, 9810795123
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
13 Sep - 14 Sep - (India)
Sunam, PB
Shiv Niketan Dharamshala, Near Gurudwara Bhagat Namdev Ji
Phone no: 9815824950, 9216641563, 9417354155, 9810795123
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715