ਸਭ ਕਿਛੁ ਘਰ ਮਹਿ ਬਾਹਿਰ ਨਾਹੀ ||
ਬਾਹਰਿ ਟੋਲੈ ਸੋ ਭਰਮਿ ਭੁਲਾਹੀ ||(ਪੰਨਾ-102)
ਬਾਹਰਿ ਟੋਲੈ ਸੋ ਭਰਮਿ ਭੁਲਾਹੀ ||(ਪੰਨਾ-102)
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ||(ਪੰਨਾ-569)
ਜਦ ਉਤਮ ਜਗਿਆਸੂ ਦੀ, ‘ਅੰਤਰਿ ਆਤਮੇ ਖੋਜ’, ‘ਸਾਧ ਸੰਗਤ’ ਤੇ ਗੁਰੂ ਦੀ ਕ੍ਰਿਪਾ ਨਾਲ, ਸੰਪੂਰਨ ਹੁੰਦੀ ਹੈ ਤਾਂ-
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ||(ਪੰਨਾ-1002)
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ||(ਪੰਨਾ-1315)
ਨਾਨਕਾ ਕਾ ਪਾਤਿਸਾਹੁ ਦਿਸੈ ਜਾਹਰਾ ||(ਪੰਨਾ-397)
ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ|
ਇਹ ਉਚੀ-ਸੁਚੀ ਆਤਮਿਕ ਅਵਸਥਾ ਵਾਲੇ, ਗੁਰਮੁਖ ਪਿਆਰੇ, ਕਿਸੇ ਵਿਸਮਾਦੀ ਅਹਿਲਾਦ ਦੀ ਮਸਤੀ ਵਿਚ, ਕਹਿ ਉਠਦੇ ਹਨ-
ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ||(ਪੰਨਾ-370)
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ||(ਪੰਨਾ-360)
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ||(ਪੰਨਾ-532)
ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ||
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ||(ਪੰਨਾ-1137)
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ||(ਪੰਨਾ-1137)
ਦੇਖਿਆ ਤਿਹੂੰ ਲੋਕ ਕਾ ਪੀਉ ||
ਅਚਰਜੁ ਭਇਆ ਜੀਵ ਤੇ ਸੀਉ ||(ਪੰਨਾ-344)
ਅਚਰਜੁ ਭਇਆ ਜੀਵ ਤੇ ਸੀਉ ||(ਪੰਨਾ-344)
ਇਸ ਇਲਾਹੀ ਮੰਜ਼ਿਲ ਤੇ ਪਹੁੰਚ ਕੇ, ਬਖਸ਼ੇ ਹੋਏ ਗੁਰਮੁਖ ਪਿਆਰੇ, ਤ੍ਰੈਗੁਣੀ
Upcoming Samagams:Close