ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ||(ਪੰਨਾ-1335)
ਕੋਟਿ ਕਰਮ ਕਰਿ ਦੇਹ ਨ ਸੋਧਾ ||
ਸਾਧਸੰਗਤਿ ਮਹਿ ਮਨੁ ਪਰਬੋਧਾ ||(ਪੰਨਾ-1298)
ਸਾਧਸੰਗਤਿ ਮਹਿ ਮਨੁ ਪਰਬੋਧਾ ||(ਪੰਨਾ-1298)
ਅਸੀਂ ਆਪਣੀ ਆਜ਼ਾਦੀ, ਮਰਜ਼ੀ, ਸਿਆਣਪ ਦੁਆਰਾ, ਰੱਬ ਤੋਂ ਵਿਛੜੇ ਹੋਏ ਹਾਂ| ਸਾਧ ਸੰਗਤ ਅਤੇ ਸਿਮਰਨ ਦੁਆਰਾ, ਜੇ ਕਦੇ, ਸਾਡੇ ਹਿਰਦੇ ਵਿਚ-ਮਾੜਾ ਜਿਹਾ ਕਿਣਕਾ ਮਾਤਰ, ਸੱਚਾ-ਸੁੱਚਾ ਇਲਾਹੀ ਚਾਉ, ਉਮਾਹ, ਰੀਝ, ਤਾਂਘ ਜਾਗੇ ਜਾਂ ਸ਼ਰਧਾ ਭਾਵਨੀ ਦਾ ‘ਝਲਕਾ’ ਵਜੇ ਤਾਂ ਸਤਿਗੁਰੂ ਆਪਣੇ ਇਲਾਹੀ ‘ਬਿਰਦ’ ਦੁਆਰਾ, ਬੇਅੰਤ ਮਿਹਰ ਬਖ਼ਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ| ਸੱਚ ਤਾਂ ਇਹ ਹੈ ਕਿ ਆਤਮਿਕ-
ਰੁਚੀ
ਤਾਂਘ
ਖਿੱਚ
ਪ੍ਰੀਤ
ਪਿਆਰ
ਪ੍ਰੇਮ-ਡੋਰੀ
ਸ਼ਬਦ
ਨਾਮ
ਇਲਾਹੀ ਦਾਤ-
ਗੁਰ ਪ੍ਰਸਾਦਿ ਹੈ
ਬਖ਼ਸ਼ਿਸ਼ ਹੈ
ਨਦਰ-ਕਰਮ ਹੈ
ਪ੍ਰਿਮ-ਪਿਆਲਾ ਹੈ
grace ਹੈ|
ਬਖ਼ਸ਼ਿਸ਼ ਹੈ
ਨਦਰ-ਕਰਮ ਹੈ
ਪ੍ਰਿਮ-ਪਿਆਲਾ ਹੈ
grace ਹੈ|
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ||
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ||(ਪੰਨਾ-1379)
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ||(ਪੰਨਾ-1379)
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715