ਪੰਖੜੀਆਂ,
ਰੰਗ,
ਮਹਿਕ,
ਮਿਠਾਸ,
ਉਮਰ, ਆਦਿ
ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ, ‘ਹੁਕਮੁ’ ਬੀਜ ਦੇ ਅੰਦਰ ਹੀ, ਗੁਪਤ ਤੌਰ ਤੇ ਪ੍ਰਵੇਸ਼ ਹੁੰਦਾ ਹੈ|
ਇਸ ਤਰ੍ਹਾਂ ਚੌਰਾਸੀ ਲੱਖ ਜੂਨਾਂ, ‘ਨਾਲ ਲਿਖੇ ਇਲਾਹੀ ਹੁਕਮ’ ਦੀ ਰਵਾਨਗੀ ਦੇ ਵੇਗ ਵਿਚ ਰੁੜ੍ਹਦੇ ਹੋਏ, ਆਪਣੇ ‘ਕਰਤੇ’ ਦੇ ਸ਼ੁਕਰਾਨੇ ਵਿਚ, ਅਨਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ|
ਇਸ ਤਰ੍ਹਾਂ ਉਨ੍ਹਾਂ ਦਾ ‘ਸਿਮਰਨ’ ‘ਜੀਵਨ ਰੂਪ’ ਹੋ ਜਾਂਦਾ ਹੈ|
ਸਿਮਰੈ ਧਰਤੀ ਅਰੁ ਆਕਾਸਾ ||
ਸਿਮਰਹਿ ਚੰਦ ਸੂਰਜ ਗੁਣਤਾਸਾ ||...
ਸਿਮਰਹਿ ਪਸੁ ਪੰਖੀ ਸਭਿ ਭੂਤਾ ||
ਸਿਮਰਹਿ ਬਨ ਪਰਬਤ ਅਉਧੂਤਾ ||...
ਸਿਮਰਹਿ ਥੂਲ ਸੂਖਮ ਸਭਿ ਜੰਤਾ ||...
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ||...
ਸਿਮਰਹਿ ਜਾਤਿ ਜੋਤਿ ਸਭ ਵਰਨਾ ||(ਪੰਨਾ-1078-9)
ਸਿਮਰਹਿ ਚੰਦ ਸੂਰਜ ਗੁਣਤਾਸਾ ||...
ਸਿਮਰਹਿ ਪਸੁ ਪੰਖੀ ਸਭਿ ਭੂਤਾ ||
ਸਿਮਰਹਿ ਬਨ ਪਰਬਤ ਅਉਧੂਤਾ ||...
ਸਿਮਰਹਿ ਥੂਲ ਸੂਖਮ ਸਭਿ ਜੰਤਾ ||...
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ||...
ਸਿਮਰਹਿ ਜਾਤਿ ਜੋਤਿ ਸਭ ਵਰਨਾ ||(ਪੰਨਾ-1078-9)
ਇਨ੍ਹਾਂ ਜੂਨਾਂ ਵਿਚ ਦੀ ਲੰਘਦਾ ਹੋਇਆ, ਜੀਵ ਜਦ ਸ਼੍ਰੋਮਣੀ-ਇਨਸਾਨੀ ਜੂਨ ਵਿਚ ਆਉਂਦਾ ਹੈ, ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ-
(1) ਆਪਣਾ ਸਰੂਪ (Own image)
(2) ਤੀਖਣ ਬੁੱਧੀ (profound intelligence)
(3) ਨਿਰਨੇ ਸ਼ਕਤੀ (discriminating power)
(4) ਵਿਕਸਤ ਹਉਂਮੈ (developed ego)
(2) ਤੀਖਣ ਬੁੱਧੀ (profound intelligence)
(3) ਨਿਰਨੇ ਸ਼ਕਤੀ (discriminating power)
(4) ਵਿਕਸਤ ਹਉਂਮੈ (developed ego)
ਉਪਰ ਲਿਖੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ-
Upcoming Samagams:Close