ਜੀਵਨ ਦੀ ‘ਰਵਾਨਗੀ’ ਹੈ
‘ਲੈ’ ਹੁੰਦੀ ਹੈ|
ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ||(ਜਾਪੁ ਪਾ: 10)
ਜੇਤਾ ਕੀਤਾ ਤੇਤਾ ਨਾਉ ||(ਪੰਨਾ-4)
ਨਾਮ ਕੇ ਧਾਰੇ ਸਗਲ ਜੰਤ ||....
ਨਾਮ ਕੇ ਧਾਰੇ ਸਗਲੇ ਆਕਾਰ ||(ਪੰਨਾ-284)
ਨਾਮ ਕੇ ਧਾਰੇ ਸਗਲੇ ਆਕਾਰ ||(ਪੰਨਾ-284)
ਹੁਕਮੇ ਧਾਰਿ ਅਧਰ ਰਹਾਵੈ ||
ਹੁਕਮੇ ਉਪਜੈ ਹੁਕਮਿ ਸਮਾਵੈ ||(ਪੰਨਾ-277)
ਹੁਕਮੇ ਉਪਜੈ ਹੁਕਮਿ ਸਮਾਵੈ ||(ਪੰਨਾ-277)
ਇਹ ਪ੍ਰੇਮ ਡੋਰੀ (Divine thread of Love) ਹਰ ਇਕ ਜੀਵ ਦੇ ‘ਅੰਤਰਆਤਮੇ’
ਨਾਲ ਹੀ -
ਲਿਖੀ ਹੋਈ ਹੈ
ਓਤ-ਪੋਤ ਹੈ
ਭਰਪੂਰ ਹੈ
‘ਜੀਵਨ-ਰੌਂ’ ਹੈ
‘ਜੀਵਨ-ਰਵਾਨਗੀ’ ਹੈ
ਦੁਵੱਲੀ ਹੈ
ਸਦੀਵੀ ਹੈ
ਅਟੱਲ ਹੈ
ਅਭੁੱਲ ਹੈ
ਅਮਿੱਟ ਹੈ
ਅਟੁੱਟ ਹੈ
ਅਕਹਿ ਹੈ
ਅਲਿਖ ਹੈ
ਅਦਿਖ ਹੈ
ਜੀਵਨ ਹੈ
ਧਰਮ ਹੈ|
ਪ੍ਰਤਿਪਾਲੈ ਜੀਅਨ ਬਹੁ ਭਾਤਿ ||
ਜੋ ਜੋ ਰਚਿਓ ਸੁ ਤਿਸਹਿ ਧਿਆਤਿ ||(ਪੰਨਾ-292)
ਜੋ ਜੋ ਰਚਿਓ ਸੁ ਤਿਸਹਿ ਧਿਆਤਿ ||(ਪੰਨਾ-292)
Upcoming Samagams:Close