ਏਸੇ ਤਰ੍ਹਾਂ ‘ਧਰਮ’ ਦਾ ਦਿਮਾਗੀ ਗਿਆਨ ਸਾਡੀ ਧਾਰਮਿਕ ਵਾਕੀਅਤ, ਉਕਤੀਆਂ, ਜੁਗਤੀਆਂ (intricacies) ਤਾਂ ਵਧਾ ਸਕਦਾ ਹੈ, ਪਰ ਇਹ ਗਿਆਨ-
ਉਚਾ ਸੁੱਚਾ ‘ਆਤਮਿਕ’ ਜੀਵਨ (Divine life)
‘ਥਰ-ਥਰਾਉਂਦਾ’ ਜੀਵਨ
ਲਰਜ਼ਰਾਉਂਦਾ ਜੀਵਨ
‘ਸਿਮਰਨ’ ਵਾਲਾ ਜੀਵਨ
‘ਪਿਆਰ’ ਵਾਲਾ ਜੀਵਨ
‘ਰਸ’ ਵਾਲਾ ਜੀਵਨ
‘ਰੰਗ’ ਵਾਲਾ ਜੀਵਨ
ਸ਼ਾਂਤੀ ਵਾਲਾ ਜੀਵਨ
‘ਰੁਣ-ਝੁਣ’ ਵਾਲਾ ਜੀਵਨ
‘ਨਾਮ ਖੁਮਾਰੀ’ ਵਾਲਾ ਜੀਵਨ
‘ਬਿਸਮਾਦੀ’ ਜੀਵਨ
‘ਅਨਹਦ ਧੁਨੀ’ ਵਾਲਾ ਜੀਵਨ
ਇਲਾਹੀ ‘ਅਹਿਲਾਦ’ ਵਾਲਾ ਜੀਵਨ
‘ਸਹਿਜ ਸਮਾਧ’ ਵਾਲਾ ਜੀਵਨ
ਦਾ ਅਨੁਭਵੀ ਤਜ਼ਰਬਾ ਨਹੀਂ ਕਰਾ ਸਕਦਾ|
ਇਹ ਅਨੁਭਵੀ ਆਤਮਿਕ ਤਜਰਬਾ (Intuitional Divine experience) ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂ-ਪੁਰਖਾਂ ਦੇ ‘ਸਿਮਰਨ-ਜੀਵਨ’ ਦੀਆਂ ਆਤਮਿਕ ਤੇ ਦਾਮਨਿਕ ‘ਕਿਰਨਾਂ’ ਜਾਂ ‘ਮਹਿਕ’ (Divine magnetic vibrations and fragrance) ਦੁਆਰਾ ਹੀ ਹੋ ਸਕਦਾ ਹੈ ਜੋ ਕਿ ਉੱਤਮ ਜਗਿਆਸੂ ਦੇ ਅੰਤਰ ਆਤਮੇ ਅਨਜਾਣੇ, ਅਛੋਪ ਤੇ ਅਭੋਲ ਹੀ-
‘ਲਾਗ’ ਨਾਲ (infection)
‘ਛੋਹ’ ਨਾਲ
‘ਚਿੰਣਗ’ ਨਾਲ (spark)
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715