ਸ਼ਬਦ
ਹੁਕਮ
ਅੰਮ੍ਰਿਤ
ਸ਼ਬਦ-ਸੁਰਤਿ
ਆਦਿ ਤੋਂ ਅਸੀਂ -
ਅਣਜਾਣ
ਅਵੇਸਲੇ
ਬੇ-ਪਰਵਾਹ
ਮਚਲੇ
ਢੀਠ
ਬੇ-ਮੁਖ
ਹੋ ਰਹੇ ਹਾਂ, ਅਤੇ ਅਸੀਂ ਆਪਣੇ ‘ਇਲਾਹੀ ਵਿਰਸੇਂ’ ਦੀਆਂ ਅਰਸ਼ੀ ਦਾਤਾਂ -
ਪ੍ਰੇਮ-ਸਵੈਪਨਾ
ਪ੍ਰਿਮ ਰਸ
ਚੁਪ ਪ੍ਰੀਤ
ਪ੍ਰੇਮ ਭਗਤ
ਪ੍ਰਿਮ ਖੋਲ੍ਹ
ਆਤਮ-ਚਾਉ
ਜੀਅ-ਦਾਨ
ਨਦਰਿ-ਕਰਮੁ
ਇਲਾਹੀ ਬਖਸ਼ਿਸ਼ਾਂ
ਤੋਂ ਵਾਂਝੇ ਰਹਿੰਦੇ ਹਾਂ।
ਗੁਰਬਾਣੀ ਦੀ ਖੋਜ ਦੁਆਰਾ ਅਤੇ ਨਾਮ ਸਿਮਰਨ ਦੀ ਕਮਾਈ ਕਰਦਿਆਂ ਹੋਇਆਂ, ਦਾਸ ਦੇ ਹਿਰਦੇ ਅੰਦਰ ਗੁਰਬਾਣੀ ਦੇ ਅਨੁਭਵੀ ਆਤਮਿਕ ਪੱਖਾਂ ਨੂੰ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕਰਨ ਦਾ <ਸਟਰੋਨਗ>ਉਤਸ਼ਾਹ ਅਤੇ ਚਾਉ ਉਪਜਿਆ। ਇਸ ਇਲਾਹੀ ਦਾਮਨਿਕ ਪ੍ਰੇਰਨਾ ਦੁਆਰਾ 60 ਸਾਲ ਪਹਿਲਾਂ, ਸਤਿਸੰਗ ਸ਼ੁਰੂ ਕੀਤਾ ਗਿਆ, ਪਹਿਲਾਂ, ‘ਸਰਵਿਸ’ ਵਿੱਚ ਅਤੇ ਫਿਰ ਰਿਟਾਇਰ ਹੋ ਕੇ ਪੰਜਾਬ ਵਿੱਚ।
ਇਹ ਸਤਿਸੰਗ ਸਮਾਗਮ ਸ਼ੁਰੂ ਵਿੱਚ, ਵੱਖਰੇ-ਵੱਖਰੇ ਪਿੰਡਾਂ ਵਿੱਚ, ਹਰ ਮਹੀਨੇ ਤੇ ਫਿਰ ਸੰਗਤਾਂ ਦੀ ਮੰਗ ਅਨੁਸਾਰ, ਦੋ ਯਾ ਤਿੰਨ ਹਫਤਿਆਂ ਦੀ ਵਿੱਥ ਤੇ ਕੀਤੇ
Upcoming Samagams:Close