ਇਸ ਇਲਾਹੀ ਬਾਣੀ ਦੇ -
ਭਾਵਕ ਅਰਥ
ਅੰਤ੍ਰੀਵ ਭਾਵ
ਭਾਵਕ ਵਲਵਲੇ
ਆਤਮਿਕ ਉਡਾਰੀਆਂ
ਅਨੁਭਵੀ ਪ੍ਰਕਾਸ਼
ਆਤਮਿਕ ਭੇਦਾਂ
ਗੁੱਝੀਆਂ ਰਮਜ਼ਾਂ
ਤੱਤ ਗਿਆਨ
ਤੋਂ ਅਸੀਂ ਵਾਂਝੇ ਜਾ ਰਹੇ ਹਾਂ।
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ॥
ਲੋਹਾ ਕੰਚਨ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ॥(ਪੰਨਾ-973)
ਲੋਹਾ ਕੰਚਨ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ॥(ਪੰਨਾ-973)
ਕਿਆ ਪੜੀਐ ਕਿਆ ਗੁਨੀਐ॥
ਕਿਆ ਬੇਦ ਪੁਰਾਨਾ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿa ਸੋਈ॥(ਪੰਨਾ-655)
ਕਿਆ ਬੇਦ ਪੁਰਾਨਾ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿa ਸੋਈ॥(ਪੰਨਾ-655)
ਗੁਰਬਾਣੀ ਵਿੱਚ ਦਰਸਾਏ ਹੋਏ -
ਅਨੁਭਵ ਪ੍ਰਕਾਸ
ਆਤਮਿਕ ਭਾਵਨਾਵਾਂ
ਗੁੱਝੇ ਭੇਦ
ਤੱਤ-ਗਿਆਨ
ਅਨਹਦ ਨਾਦ
ਅਨਹਦ ਧੁਨੀ
ਅਨਹਦ ਝੁਣਕਾਰ
ਵਿਸਮਾਦੀ ਖੇਲ੍ਹ
ਅਸਚਰਜ ਕੌਤਕ
ਪ੍ਰੇਮ ਭਗਤ
ਪ੍ਰਿਮ ਖੇਲ੍ਹ
ਨਾਮ
ਆਤਮਿਕ ਭਾਵਨਾਵਾਂ
ਗੁੱਝੇ ਭੇਦ
ਤੱਤ-ਗਿਆਨ
ਅਨਹਦ ਨਾਦ
ਅਨਹਦ ਧੁਨੀ
ਅਨਹਦ ਝੁਣਕਾਰ
ਵਿਸਮਾਦੀ ਖੇਲ੍ਹ
ਅਸਚਰਜ ਕੌਤਕ
ਪ੍ਰੇਮ ਭਗਤ
ਪ੍ਰਿਮ ਖੇਲ੍ਹ
ਨਾਮ
Upcoming Samagams:Close