ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ॥(ਪੰਨਾ-457)
ਨਾਨਕੁ ਪਇਅੰਪੈ ਚਰਨ ਜੰਪੈ
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ॥(ਪੰਨਾ-456)
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ॥(ਪੰਨਾ-456)
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੇ ਸਮਾਲੇ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ॥(ਪੰਨਾ-919)
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੇ ਸਮਾਲੇ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ॥(ਪੰਨਾ-919)
ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ
ਸਤਿਗੁਰੂ ਕੇਟਿ ਪੈਂਡਾ ਆਗੇ ਹੋਇ ਲੇਤ ਹੈਂ।(ਕ.ਭਾ.ਗੁ. 111)
ਸਤਿਗੁਰੂ ਕੇਟਿ ਪੈਂਡਾ ਆਗੇ ਹੋਇ ਲੇਤ ਹੈਂ।(ਕ.ਭਾ.ਗੁ. 111)
ਇਹੋ ਸਾਡੇ ਲਈ ‘ਕਰਹੁ ਜਤਨ’ ਹੈ।
ਅਸੀਂ ਪਲ-ਪਲ, ਦਿਨਸ-ਰਾਤ ਅਤੇ ਸਾਰੀ ਉਮਰ, ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿੰਦੇ ਹਾਂ ਪਰ ਸਾਡਾ ਸਾਰਾ ਰੁਝੇਵਾਂ ਯਾ ‘ਜਤਨ’ ਤ੍ਰੈ-ਗੁਣਾਂ ਵਿਚ ਮਾਇਆ ਦੀ ਗੁਲਾਮੀ ਵਿਚ ਹੁੰਦਾ ਹੈ।
ਮਾਇਆ ਕਾਰਣਿ ਸਦ ਹੀ ਝੂਰੈ॥
ਮਨਿ ਮੁਖਿ ਕਬਹਿ ਨ ਉਸਤਤਿ ਕਰੈ॥(ਪੰਨਾ-893)
ਮਨਿ ਮੁਖਿ ਕਬਹਿ ਨ ਉਸਤਤਿ ਕਰੈ॥(ਪੰਨਾ-893)
ਮਾਇਆ ਕਾਰਣਿ ਕਰੈ ਉਪਾਉ॥
ਕਬਹਿ ਨ ਘਾਲੈ ਸੀਧਾ ਪਾਉ॥(ਪੰਨਾ-1151)
ਕਬਹਿ ਨ ਘਾਲੈ ਸੀਧਾ ਪਾਉ॥(ਪੰਨਾ-1151)
ਮਾਇਆ ਕਾਰਨਿ ਸ੍ਰਮੁ ਅਤਿ ਕਰੈ॥(ਪੰਨਾ-1252)
ਕੋਈ ਵਿਰਲਾ ਹੀ ਪਰਮਾਰਥ ਵਲ ਰੁਚੀ ਰਖਦਾ ਹੈ ਤੇ ਧਰਮ ਲਈ ਕੋਈ ਜਤਨ ਯਾ ਉਦਮ ਕਰਦਾ ਹੈ।
ਵਿਰਲੇ ਕੇਈ ਪਾਈਅਨਿ ਜਿਨਾ ਪਿਆਰੇ ਨੇਹ॥(ਪੰਨਾ-966)
ਬਿਖਿਆ ਕਾ ਸਭੁ ਧੰਧੁ ਪਸਾਰੁ॥
ਵਿਰਲੈ ਕੀਨੋ ਨਾਮ ਅਧਾਰੁ॥(ਪੰਨਾ-1145)
ਵਿਰਲੈ ਕੀਨੋ ਨਾਮ ਅਧਾਰੁ॥(ਪੰਨਾ-1145)
Upcoming Samagams:Close