ਤ੍ਰਿਬਿਧਿ ਮਾਇਆ ਰਹੀ ਬਿਆਪਿ॥
ਜੋ ਲਪਟਾਨੋ ਤਿਸੁ ਦੁਖ ਸੰਤਾਪ॥(ਪੰਨਾ-1145)
ਜੋ ਲਪਟਾਨੋ ਤਿਸੁ ਦੁਖ ਸੰਤਾਪ॥(ਪੰਨਾ-1145)
ਬਿਨੁ ਕਰਮਾ ਸਭ ਭਰਮਿ ਭੁਲਾਈ॥
ਮਾਇਆ ਮੋਹਿ ਬਹੁਤੁ ਦੁਖੁ ਪਾਈ॥
ਮਨਮੁਖ ਅੰਧੇ ਠਉਰ ਨ ਪਾਈ॥
ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ॥(ਪੰਨਾ-1175)
ਮਾਇਆ ਮੋਹਿ ਬਹੁਤੁ ਦੁਖੁ ਪਾਈ॥
ਮਨਮੁਖ ਅੰਧੇ ਠਉਰ ਨ ਪਾਈ॥
ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ॥(ਪੰਨਾ-1175)
ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ
ਜਨਮ ਮਰਣ ਕਾ ਸਹਸਾ॥(ਪੰਨਾ-1257)
ਜਨਮ ਮਰਣ ਕਾ ਸਹਸਾ॥(ਪੰਨਾ-1257)
ਮਾਇਆ ਪਟਲ ਪਟਲ ਹੈ ਭਾਰੀ
ਘਰੁ ਘੂਮਨਿ ਘੇਰਿ ਘੁਲਾਵੈਗੋ॥(ਪੰਨਾ-1308)
ਘਰੁ ਘੂਮਨਿ ਘੇਰਿ ਘੁਲਾਵੈਗੋ॥(ਪੰਨਾ-1308)
ਦੂਜੇ ਲਫਜਾ ਵਿਚ ਸਾਡਾ -
ਸਰੀਰ
ਮਨ
ਚਿਤ
ਬੁੱਧੀ
ਸੋਚਣੀ
ਰੀਝਾਂ
ਦੁਖ
ਸੁਖ
ਖੁਸ਼ੀ
ਗਮੀ
ਸਿਆਣਪ
ਗਿਆਨ-ਧਿਆਨ
ਫਿਲਾਸਫੀਆਂ
ਕਾਮ
ਕ੍ਰੋਧ
ਲੋਭ
ਮੋਹ
ਪਿਆਰ
ਰਸੇ-ਗਿਲੇ
ਈਰਖਾ-ਦਵੈਤ
Upcoming Samagams:Close