ਆਤਮਿਕ ਮੰਡਲ ਦੀ ‘ਅਨਹਦ ਧੁਨੀ’ ਤੋਂ ‘ਬੋਲੋ’, ਅਤੇ
ਇਲਾਹੀ ਮੰਡਲ ਦੇ ਅਚਰਜ ਕ੍ਰਿਸ਼ਮਿਆਂ ਤੋਂ ‘ਅੰਨੇ’ ਹਨ।
ਇਲਾਹੀ ਮੰਡਲ ਦੇ ਅਚਰਜ ਕ੍ਰਿਸ਼ਮਿਆਂ ਤੋਂ ‘ਅੰਨੇ’ ਹਨ।
ਮਾਇਆ ਮੋਹਿ ਹਰਿ ਚੇਤੈ ਨਾਹੀ॥
ਜਮਪੁਰਿ ਬਧਾ ਦੁਖ ਸਹਾਹੀ॥
ਅੰਨਾ ਬੋਲਾ ਕਿਛੁ ਨਦਰਿ ਨ ਆਵੇ
ਮਨਮੁਖ ਪਾਪਿ ਪਰਾਵਣਿਆ॥(ਪੰਨਾ-111)
ਜਮਪੁਰਿ ਬਧਾ ਦੁਖ ਸਹਾਹੀ॥
ਅੰਨਾ ਬੋਲਾ ਕਿਛੁ ਨਦਰਿ ਨ ਆਵੇ
ਮਨਮੁਖ ਪਾਪਿ ਪਰਾਵਣਿਆ॥(ਪੰਨਾ-111)
ਸਬਦੁ ਨ ਜਾਣਹਿ ਸੋ ਅੰਨੇ ਬੋਲੇ ਸੋ ਕਿਤੁ ਆਏ ਸੰਸਾਰਾ॥
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ॥
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ
ਮਨਮੁਖ ਮੁਗਧ ਗਵਾਰਾ॥(ਪੰਨਾ-601)
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ॥
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ
ਮਨਮੁਖ ਮੁਗਧ ਗਵਾਰਾ॥(ਪੰਨਾ-601)
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ॥
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ॥(ਪੰਨਾ-741)
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ॥(ਪੰਨਾ-741)
ਸਿਮ੍ਰਿਤਿ ਸਾਸਤ ਅੰਤੁ ਨ ਜਾਣੈ॥
ਮੂਰਖੁ ਅੰਧਾ ਤਤੁ ਨ ਪਛਣੈ॥(ਪੰਨਾ-1061)
ਮੂਰਖੁ ਅੰਧਾ ਤਤੁ ਨ ਪਛਣੈ॥(ਪੰਨਾ-1061)
ਅਗਿਆਨੀ ਅੰਧੇ ਦੂਜੈ ਲਾਰੀ॥
ਬਿਨੁ ਪਾਣੀ ਡੁਬਿ ਮੂਏ ਅਭਾਗੇ॥(ਪੰਨਾ-1063)
ਬਿਨੁ ਪਾਣੀ ਡੁਬਿ ਮੂਏ ਅਭਾਗੇ॥(ਪੰਨਾ-1063)
‘ਬਹੁ ਰੋਲ ਘਚੋਲਾ’ ਦੀ ਪੰਗਤੀ ਤੋਂ ਹੋਰ ਵੀ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿਚ ਸਾਨੂੰ ਕਿਤਨੀ ਸਖਤ ਤਾੜਨਾ ਕੀਤੀ ਗਈ ਹੈ।
ਸਾਡੀ ਬਿਰਤੀ ਜਦ ਇਲਾਹੀ ‘ਏਕੇ’ ਵਿਚ ਟਿਕੀ ਹੋਵੇ ਤਾਂ ‘ਸਬਦ-ਸੁਰਤ-ਸਮਾਧ’ ਵਿਚ ਸਾਡੀ ਆਤਮਾ ਕਿਸੇ ਇਲਾਹੀ ਰੰਗ-ਰਸ-ਚਾਉ ਅਤੇ ਪ੍ਰੇਮ ਸਵੈਪਨਾ ਵਿਚ ਅਲਮਸਤ ਮਤਵਾਰੀ ਤੇ ਗੜੂੰਦ ਹੋਵੇਗੀ।
ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ॥(ਪੰਨਾ-156)
ਸੁੰਨ ਸਮਾਧਿ ਅਨਹਤ ਤਹ ਨਾਦ॥
ਕਹਨੁ ਨ ਜਾਈ ਅਚਰਜ ਬਿਸਮਾਦ॥(ਪੰਨਾ-293)
ਕਹਨੁ ਨ ਜਾਈ ਅਚਰਜ ਬਿਸਮਾਦ॥(ਪੰਨਾ-293)
ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜ ਰਹਾਵੈ॥
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ॥(ਪੰਨਾ-634)
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ॥(ਪੰਨਾ-634)
ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ॥
ਪੀਓ ਅੰਮ੍ਰਿਤ ਨਾਮੁ ਅਮੋਲਕ
ਜਿਉ ਚਾਖਿ ਗੂੰਗਾ ਮੁਸਕਾਵਤ॥(ਪੰਨਾ-1205)
ਪੀਓ ਅੰਮ੍ਰਿਤ ਨਾਮੁ ਅਮੋਲਕ
ਜਿਉ ਚਾਖਿ ਗੂੰਗਾ ਮੁਸਕਾਵਤ॥(ਪੰਨਾ-1205)
Upcoming Samagams:Close