ਨਾਨਕ ਮਾਇਆ ਕਾ ਦੁਖੁ ਤਦੇ ਚੂਕੈ
ਜਾ ਗੁਰਸਬਦੀ ਚਿਤੁ ਲਾਏ॥(ਪੰਨਾ-246)
ਜਾ ਗੁਰਸਬਦੀ ਚਿਤੁ ਲਾਏ॥(ਪੰਨਾ-246)
ਕਰਿ ਕਿਰਪਾ ਸਤਸੰਗਿ ਮਿਲਾਏ॥
ਨਾਨਕ ਤਾ ਕੇ ਨਿਕਟਿ ਨ ਮਾਏ॥(ਪੰਨਾ-251)
ਨਾਨਕ ਤਾ ਕੇ ਨਿਕਟਿ ਨ ਮਾਏ॥(ਪੰਨਾ-251)
ਧਧਾ ਧਾਵਤ ਤਉ ਮਿਟੈ ਸੰਤ ਸੰਗਿ ਹੋਇ ਬਾਸੁ॥(ਪੰਨਾ-257)
ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ॥
ਬਿਖੁ ਮਾਇਆ ਮਹਿ ਨਾ ਓਇ ਖਪਤੇ॥(ਪੰਨਾ-257)
ਬਿਖੁ ਮਾਇਆ ਮਹਿ ਨਾ ਓਇ ਖਪਤੇ॥(ਪੰਨਾ-257)
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ॥
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ॥(ਪੰਨਾ-646)
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ॥(ਪੰਨਾ-646)
ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ॥(ਪੰਨਾ-748)
ਬਿਸ੍ਰਾਮ ਪਾਏ ਮਿਲਿ ਸਾਧ ਸੰਗਿ
ਤਾ ਤੇ ਬਹੁੜਿ ਨ ਧਾਉ॥(ਪੰਨਾ-818)
ਤਾ ਤੇ ਬਹੁੜਿ ਨ ਧਾਉ॥(ਪੰਨਾ-818)
ਓਟ ਗਹੀ ਜਗਤ ਪਿਤ ਸਰਣਾਇਆ॥
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ॥
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ
ਸਾਧ ਸੰਤਨ ਕੈ ਸੰਗਿ ਸੰਗਾ॥(ਪੰਨਾ-1083)
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ॥
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ
ਸਾਧ ਸੰਤਨ ਕੈ ਸੰਗਿ ਸੰਗਾ॥(ਪੰਨਾ-1083)
ਕਰਿ ਕਿਰਪਾ ਮੇਲਹੁ ਸਤ ਸੰਗਤਿ
ਤੂਟਿ ਗਈ ਮਾਇਆ ਜਮਜਾਲੀ॥(ਪੰਨਾ-1134)
ਤੂਟਿ ਗਈ ਮਾਇਆ ਜਮਜਾਲੀ॥(ਪੰਨਾ-1134)
❈
Upcoming Samagams:Close