ਦੂਜੇ ਭਾਇ ਨ ਸੇਵਿਆ ਜਾਇ॥
ਹਉਮੈ ਮਾਇਆ ਮਹਾ ਬਿਖੁ ਖਾਇ॥(ਪੰਨਾ-161)
ਹਉਮੈ ਮਾਇਆ ਮਹਾ ਬਿਖੁ ਖਾਇ॥(ਪੰਨਾ-161)
ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ॥(ਪੰਨਾ-300)
ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ॥
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ॥(ਪੰਨਾ -441)
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ॥(ਪੰਨਾ -441)
ਹਉ ਵਿਚਿ ਆਇਆ ਹਉ ਵਿਚਿ ਗਇਆ॥
ਹਉ ਵਿਚਿ ਜੰਮਿਆ ਹਉ ਵਿਚਿ ਮੂਆ॥
ਹਉ ਵਿਚਿ ਦਿਤਾ ਹਉ ਵਿਚਿ ਲਇਆ॥
ਹਉ ਵਿਚਿ ਖਟਿਆ ਹਉ ਵਿਚਿ ਗਇਆ॥
ਹਉ ਵਿਚਿ ਸਚਿਆਰੁ ਕੂੜਿਆਰੁ॥
ਹਉ ਵਿਚਿ ਪਾਪ ਪੁੰਨ ਵੀਚਾਰੁ॥
ਹਉ ਵਿਚਿ ਨਰਕਿ ਸੁਰਗਿ ਅਵਤਾਰ॥
ਹਉ ਵਿਚਿ ਹਸੈ ਹਉ ਵਿਚਿ ਰੋਵੈ॥
ਹਉ ਵਿਚਿ ਭਰੀਐ, ਹਉ ਵਿਚਿ ਧੋਵੈ॥
ਹਉ ਵਿਚਿ ਜਾਤੀ ਜਿਨਸੀ ਖੇਵੈ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥
ਮੋਖ ਮੁਕਤਿ ਕੀ ਸਾਰ ਨ ਜਾਣਾ॥
ਹਉ ਵਿਰਿ ਮਾਇਆ ਹਉ ਵਿਚਿ ਛਾਇਆ॥
ਹਉਮੈ ਕਰਿ ਕਰਿ ਜੰਤ ਉਪਾਇਆ॥(ਪੰਨਾ-466)
ਹਉ ਵਿਚਿ ਜੰਮਿਆ ਹਉ ਵਿਚਿ ਮੂਆ॥
ਹਉ ਵਿਚਿ ਦਿਤਾ ਹਉ ਵਿਚਿ ਲਇਆ॥
ਹਉ ਵਿਚਿ ਖਟਿਆ ਹਉ ਵਿਚਿ ਗਇਆ॥
ਹਉ ਵਿਚਿ ਸਚਿਆਰੁ ਕੂੜਿਆਰੁ॥
ਹਉ ਵਿਚਿ ਪਾਪ ਪੁੰਨ ਵੀਚਾਰੁ॥
ਹਉ ਵਿਚਿ ਨਰਕਿ ਸੁਰਗਿ ਅਵਤਾਰ॥
ਹਉ ਵਿਚਿ ਹਸੈ ਹਉ ਵਿਚਿ ਰੋਵੈ॥
ਹਉ ਵਿਚਿ ਭਰੀਐ, ਹਉ ਵਿਚਿ ਧੋਵੈ॥
ਹਉ ਵਿਚਿ ਜਾਤੀ ਜਿਨਸੀ ਖੇਵੈ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥
ਮੋਖ ਮੁਕਤਿ ਕੀ ਸਾਰ ਨ ਜਾਣਾ॥
ਹਉ ਵਿਰਿ ਮਾਇਆ ਹਉ ਵਿਚਿ ਛਾਇਆ॥
ਹਉਮੈ ਕਰਿ ਕਰਿ ਜੰਤ ਉਪਾਇਆ॥(ਪੰਨਾ-466)
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ॥
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥(ਪੰਨਾ-790)
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥(ਪੰਨਾ-790)
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ॥(ਪੰਨਾ-853)
ਇਨ੍ਹਾ ਵਿਚਾਰਾਂ ਤੋਂ ਸਿੱਧ ਹੋਇਆ ਕਿ ‘ਹਉਮੈ’ ਹੀ ਮਾਇਆ ਦੀ ਬੀਜ, ਮੁੱਢ ਕਾਰਣ ਜਾਂ ਸਰੂਪ ਹੈ। ਜਿਸ ਵਿਚੋਂ ‘ਦੂਜਾ ਭਾਉ’ ਉਪਜਿਆ ਹੈ ਤੇ ਇਸੇ ਵਿਚ ਸਾਰੀ ਸ੍ਰਿਸ਼ਟਾ ਤਿੰਨਾਂ ਗੁਣਾਂ ਵਿਚ ਗਲਤਾਨ ਹੋ ਕੇ ਸੋਚਦੀ, ਵਿਚਾਰਦੀ, ਕਰਮ ਕਰਦੀ ਤੇ ਨਤੀਜੇ ਭੁਗਤਦੀ ਹੈ।
7. ਅਧਿਆਤਮਿਕ ਮਾਇਆ - ਹਉਮੈ ਅਤੇ ਦੂਜੇ ਭਾਉ ਦੀ ਨਿਵਿਰਤੀ ਲਈ ਕਈ ਕਿਸਮ ਦੇ ਧਰਮ ਘੜੇ ਜਾਂਦੇ ਹਨ, ਪਰ ਜੀਵ ਧਰਮਾਂ ਨੂੰ ਭੀ ਹਉਮੈ ਅਥਵਾ ‘ਦੂਜੇ ਭਾਉ’ ਦੀ ਰੰਗਣ ਚਾੜ੍ਹ ਦਿੰਦੇ ਹਨ। ਐਸੇ ਹਉਮੇ ਵੇੜੇ ਧਰਮਾਂ ਦੇ ਅਸਰ ਹੇਠ ਅਸੀਂ ਅਨੇਕਾਂ ਪ੍ਰਕਾਰ ਦੇ ਕਰਮ ਕਾਂਡ ਤੇ ਫਿਲਾਸਫੀਆਂ ਵਿਚ ਪ੍ਰਵਿਰਤ ਹੋਏ ਰਹਿੰਦੇ ਹਾਂ।
Upcoming Samagams:Close