ਉਰਝਿ ਰਹਿਓ ਬਿਖਿਆ ਕੈ ਸੰਗਾ॥
ਮਨਹਿ ਬਿਆਪਤ ਅਨਿਕ ਤਰੰਗਾ॥(ਪੰਨਾ-759)
ਮਨਹਿ ਬਿਆਪਤ ਅਨਿਕ ਤਰੰਗਾ॥(ਪੰਨਾ-759)
ਮਾਇਆ ਮਮਤਾ ਪਵਾਹਿ ਖਿਆਲੀ॥
ਜਮਪੁਰਿ ਫਾਸਹਿਗਾ ਜਮ ਜਾਲੀ॥(ਪੰਨਾ-993)
ਜਮਪੁਰਿ ਫਾਸਹਿਗਾ ਜਮ ਜਾਲੀ॥(ਪੰਨਾ-993)
5. ਵਾਸ਼ਨਾ ਮਾਇਆ - ਪੰਜ ਤਤ - ਕਾਮ, ਕਰੋਧ, ਲੋਭ, ਮੋਹ, ਹੰਕਾਹ ਆਦ ਸਾਡੇ ਮਨ ਦੀਆਂ, ਵਾਸ਼ਨਾਵਾਂ ਹਨ ਤੇ ਇਨ੍ਹਾਂ ਦੇ ਅਸਰ ਹੇਠ ਅਸੀਂ ਆਪਣੇ ਖਿਆਲਾ ਨੂੰ ‘ਰੰਗਣ’ ਚਾੜ੍ਹ ਕੇ ਆਪਣੀ ‘ਵਾਸ਼ਨਾਵੀ ਦੁਨੀਆ’ ਘੜਦੇ ਹਹਿੰਦੇ ਹਾਂ ਤੇ ਉਸ ਦਾ ਨਤੀਜਾ ਭੁਗਤਦੇ ਰਹਿੰਦੇ ਹਾਂ। ਇਹ ‘ਵਾਸ਼ਨਾਵੀ ਦੁਨੀਆ’ ਬੜੀ ਸੂਖਮ ਤੇ ਦਮਨਿਕ ਹੈ, ਜਿਸ ਵਿਚ ਸਾਰੀ ਦੁਨੀਆ ਗਲਤਾਨ ਹੋ ਕੇ ਦੁਖੀ ਹੋ ਰਹੀ ਹੈ।
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ॥
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ॥(ਪੰਨਾ-50)
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ॥(ਪੰਨਾ-50)
ਕਾਮ ਕ੍ਰੋਧ ਮਾਇਆ ਮਹਿ ਚੀਤੁ॥
ਝੂਠ ਵਿਕਾਰਿ ਜਾਗੈ ਹਿਤ ਚੀਤੁ॥
ਪੂੰਜੀ ਪਾਪ ਲੋਭ ਕੀ ਕੀਤ॥(ਪੰਨਾ-153)
ਝੂਠ ਵਿਕਾਰਿ ਜਾਗੈ ਹਿਤ ਚੀਤੁ॥
ਪੂੰਜੀ ਪਾਪ ਲੋਭ ਕੀ ਕੀਤ॥(ਪੰਨਾ-153)
ਦੂਜੀ ਮਾਇਆ ਜਗਤ ਚਿਤ ਵਾਸੁ॥
ਕਾਮ ਕ੍ਰੋਧ ਅਹੰਕਾਰ ਬਿਨਾਸੁ॥(ਪੰਨਾ-223)
ਕਾਮ ਕ੍ਰੋਧ ਅਹੰਕਾਰ ਬਿਨਾਸੁ॥(ਪੰਨਾ-223)
ਸਾਕੜ ਮੂੜ ਮਾਇਆ ਕੇ ਬਧਿਕ
ਵਿਚਿ ਮਾਇਆ ਫਰਹਿ ਫਿਰੰਦੇ॥
ਤ੍ਰਿਸਨਾ ਜਲਤ ਕਿਰਤ ਕੇ ਬਾਧੇ
ਜਿਉ ਤੇਲੀ ਬਲਦ ਭਵੰਦੇ॥(ਪੰਨਾ-800)
ਵਿਚਿ ਮਾਇਆ ਫਰਹਿ ਫਿਰੰਦੇ॥
ਤ੍ਰਿਸਨਾ ਜਲਤ ਕਿਰਤ ਕੇ ਬਾਧੇ
ਜਿਉ ਤੇਲੀ ਬਲਦ ਭਵੰਦੇ॥(ਪੰਨਾ-800)
6. ਹਉਮੈ ਮਾਇਆ - ਇਹ ਅਤਿਅੰਤ ਸੂਖਮ, ਸਥੂਲ, ਬਹੁਰੰਗੀ, ਵਿਸ਼ਾਲ ਤੇ ਤ੍ਰੈ-ਗੁਣਾਂ ਵਿਚ ਤਾਣੇ-ਪੇਟੇ ਵਾਂਗ ਰਵਿ ਹਹੀ ਹੈ।
‘ਹਅਮੈ’ ਸੰਸਾਰ ਦੀ ‘ਬੀਜ’ ਹੈ।
ਇਹ ਹਉਮੈ ਹੀ ਤ੍ਰੈ-ਗਾਣਾਂ ਦੇ ‘ਦੂਜੇ ਭਾਉ’ ਦਾ ਮੁੱਢ ਕਾਰਨ ਹੈ।
ਇਹ ਹਉਮੈ ਹੀ ਤ੍ਰੈ-ਗਾਣਾਂ ਦੇ ‘ਦੂਜੇ ਭਾਉ’ ਦਾ ਮੁੱਢ ਕਾਰਨ ਹੈ।
ਸਾਡੀ ਜੋਤ-ਸਰੂਪੀ ‘ਆਤਮਾ’ ਦੇ ਉਦਾਲੇ ਹਉਮੈ ਦਾ ‘ਖਿਆਲੀ ਬੁਲਬੁਲਾ’ ਬਣਿਆ ਹੋਇਆ ਹੈ, ਜਿਸ ਕਾਰਨ ਸਾਡਾ ਹਉਮੈ-ਵੇੜਿਆ ਮਨ ਆਪਣੀ ਜੋਤ ਸਰੂਪੀ ਆਤਮਾ ਨੂੰ ਭੁਲ ਕੇ ਅਥਵਾ ਅਣਜਾਣ ਅਤੇ ਬੇਪਰਵਾਹ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ।
ਮਾਇਆ ਕਿਸਨੋ ਆਖੀਐ ਕਿਆ ਮਾਇਆ ਕਰਮ ਕਮਾਇ॥
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ।(ਪੰਨਾ-67)
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ।(ਪੰਨਾ-67)
Upcoming Samagams:Close