24. ‘ਧੁਰ ਕੀ ਬਾਣੀ’ ਸਾਨੂੰ ਗੁਰੂ ਸਾਹਿਬਾਨ ਨੇ, ਸਾਡੇ ਤੇ ਤਰਸ ਕਰਕੇ, ਆਪਣੀ ਕ੍ਰਿਪਾ ਦੁਆਰਾ, ਪ੍ਰੇਮ-ਪਦਾਰਥ ਬਖਸ਼ਿਆ ਹੈ । | 24. ਇਸ ਇਲਾਹੀ ‘ਪ੍ਰੇਮ-ਪਦਾਰਥ’ ਦੀ
ਕਦਰ-ਕੀਮਤ ਪਾਉਣ ਦੀ ਬਜਾਏ,
ਅਸੀਂ ਗੁਰਬਾਣੀ ਨੂੰ ਸ਼ਰੇਆਮ ਵੇਚ
ਕੇ ਇਲਾਹੀ ਪ੍ਰੇਮ ਬਖਸ਼ਿਸ਼ ਦੀ
ਹੱਤਕ ਕਰਦੇ ਹਾਂ । |
|
25. ‘ਮਾਨਸ ਜਨਮੁ ਅਮੋਲਕ ਪਾਇਓ ਬਿਰਥਾ ਕਾਹਿ ਗਵਾਵਉ ॥’ | 25. ਅਸੀਂ ਮਾਨਸ ਜਨਮ ਨੂੰ ਪੰਜਾਂ ਦੀ
ਗੁਲਾਮੀ ਵਿਚ ਹੀ ਅਜਾਈਂ ਗਵਾ
ਰਹੇ ਹਾਂ, ਤੇ ਇਸ ਅਮੋਲਕ ਜੀਵਨ
ਦੀ ਕਦਰ-ਕੀਮਤ ਦੀ ਸਾਨੂੰ ਸੋਝੀ
ਹੀ ਨਹੀਂ । |
|
26. ‘ਰੋਸੁ ਨ ਕਾਹੂੰ ਸੰਗ ਕਰਹੁ ਆਪਨ ਆਪੁ ਬੀਚਾਰਿ ॥’ | 26. ਅਸੀਂ ਦਿਨ ਰਾਤ ਲੋਕਾਂ ਨਾਲ ਸਿਰਫ਼ ਰੋਸ ਹੀ ਨਹੀਂ ਕਰਦੇ, ਬਲਕਿ ਬੇਅੰਤ ‘ਰੋਸੇ’, ‘ਗਿਲੇ’, ‘ਸ਼ਕਾਇਤਾਂ’, ‘ਈਰਖਾ-ਦਵੈਤ’ ਦੀਆਂ ਭਾਵਨਾਵਾਂ, ਮਨ ਵਿਚ ਘੋਟ-ਘੋਟ ਕੇ, ਉਨ੍ਹਾਂ ਦੀਆਂ ‘ਮਿਸਲਾਂ’ (files) ਬਣਾਈ ਬੈਠੇ ਹਾਂ ਤੇ ਇਨ੍ਹਾਂ ‘ਰੋਸਿਆਂ’ ਦੀਆਂ ‘ਗੰਢਾਂ’ ਨਿਤ ਹੋਰ ‘ਪੀਡੀਆਂ’ ਕਰੀ ਜਾਂਦੇ ਹਾਂ। ਇਸ ਤਰ੍ਹਾਂ ਆਪਣੇ ਮਨ ਉਤੇ ਗੂੜ੍ਹੀ-ਮੈਲ ਦਾ ‘ਲੇਪ’ (coating) ਚਾੜ੍ਹ ਰਹੇ ਹਾਂ। ਜਿਸ ਕਾਰਣ ਸਾਡਾ ਮਨ ਉਚੇਰੀ ਆਤਮਿਕ ਸਿਖਿਆ ਤੇ ਭਾਵਨਾਂ ਨੂੰ ਪਕੜਨ |
Upcoming Samagams:Close