ਨਿੰਮਨ ਚੇਤਨ ਮਨ (sub-conscious mind) ਵਿਚ ਉਤਰ ਜਾਂਦੇ ਹਨ ਤਾਂ ਸਾਡੇ -
ਅਥਵਾ ਜੀਵਨ ਦੇ ਹਰ ਪਹਿਲੂ, ਵਿਚ ਇਹਨਾਂ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਜਿਸ ਦਾ ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿੱਬੜਦਾ ਹੈ।
ਇਹਨਾਂ ‘ਰੋਸੇ-ਗਿਲਿਆਂ’ ਕਾਰਣ ਹੀ ਸਹਿਜੇ-ਸਹਿਜੇ ਸਾਡਾ ਮਨ ਤੇ ਸਰੀਰ ‘ਰੋਗੀ’ ਹੋ ਜਾਂਦੇ ਹਨ। ਇਸ ਬਾਬਤ ਇਕ ਸਿਖਿਆਦਾਇਕ ਉਦਾਹਰਣ ਯਾਦ ਆਇਆ ਹੈ ਜੋ ਇਕ ਮੈਗਜ਼ੀਨ ‘ਰੀਡਰਜ਼ ਡਾਇਜੇਸਟ’ (Reader's Digest) ਵਿਚ ਇਉਂ ਛਪਿਆ ਸੀ -
“ਅਮਰੀਕਾ ਵਿਚ ਦੋ ਸਹੇਲੀਆਂ ਬੜੇ ਪਿਆਰ ਨਾਲ ਰਹਿੰਦੀਆਂ ਸਨ, ਜਿਨ੍ਹਾਂ ਦਾ ਇਕ ਦੂਸਰੇ ਤੋਂ ਵਿਛੜਨਾ ਭੀ ਔਖਾ ਸੀ। ਕੁਝ ਸਮਾਂ ਪਾ ਕੇ ਉਨ੍ਹਾਂ ਵਿਚ ਦਵੈਤ ਆ ਗਈ, ਜਿਹੜੀ ਵੱਧਦੀ-ਵੱਧਦੀ ਬੜੀ ਘਿਰਣਤ ਦੁਸ਼ਮਣੀ ਵਿਚ ਬਦਲ ਗਈ। ਉਨ੍ਹਾਂ ਵਿਚੋਂ ਇਕ ਨੂੰ ਜੋੜਾਂ ਵਿਚ ਦਰਦਾਂ ਇਤਨੀਆਂ ਵਧ ਗਈਆਂ ਕਿ ਉਸ ਲਈ ਉਠਣਾ-ਬੈਠਣਾ, ਹਿਲਣਾ-ਜੁਲਣਾ ਵੀ ਅਤਿਅੰਤ ਦੁਖਦਾਈ ਹੋ ਗਿਆ। ਉਸ ਨੇ ਬਹੁਤ ਇਲਾਜ ਕਰਾਏ ਪਰ ਕੋਈ ਫਾਇਦਾ ਨਾ ਹੋਇਆ।
ਆਖਿਰ ਉਹ ਕਿਸੇ ‘ਮਾਨਸਿਕ ਡਾਕਟਰ’ (psychiatrist) ਕੋਲ ਗਈ। ਉਸ ਨੇ ਸਾਰੀ ਖੋਜ ਕਰਕੇ ਕਿਹਾ ਕਿ, ‘ਤੇਰਾ ਇਲਾਜ ਦਵਾਈਆਂ ਨਾਲ ਹਰਗ਼ਿਜ਼ ਨਹੀਂ ਹੋ ਸਕਦਾ। ਤੇਰਾ ਇਕੋ-ਇਕ ਇਲਾਜ ਹੈ, ਜੋ ਤੂੰ ਆਪ
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715