ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ||(ਪੰਨਾ-441)
ਜਹ ਅਬਿਗਤੁ ਭਗਤੁ ਤਹ ਆਪਿ ||
ਜਹ ਪਸਰੈ ਪਾਸਾਰੁ ਸੰਤ ਪਰਤਾਪਿ ||(ਪੰਨਾ-292)
ਜਹ ਪਸਰੈ ਪਾਸਾਰੁ ਸੰਤ ਪਰਤਾਪਿ ||(ਪੰਨਾ-292)
ਮੇਰੇ ਸਾਜਨ ਹਰਿ ਨਾਮੁ ਸਮਾਲਿ ||
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ||(ਪੰਨਾ-52)
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ||(ਪੰਨਾ-52)
ਜਦ ਕਦੇ ਅਤਿਅੰਤ ਦੁਖੀ ਹੋ ਕੇ ‘ਜੀਵ’, ਪੂਰਨ ਸ਼ਰਧਾ ਭਾਵਨੀ ਨਾਲ, ‘ਤ੍ਰਾਹ-ਤ੍ਰਾਹ’ ਕਰਦਾ ਹੋਇਆ, ਗੁਰੂ ਸਰਣੀ ਢਹਿ ਪੈਂਦਾ ਹੈ ਤਾਂ ਸਤਿਗੁਰੂ ਫ਼ੌਰਨ ਬਹੁੜਦਾ ਹੈ ਅਤੇ ਆਪਣੇ ‘ਸਦ-ਬਖਸਿੰਦ’, ‘ਸਦਾ ਮਿਹਰਵਾਨ’ ਦਾ ‘ਬਿਰਦ’ ਪਾਲਦਾ ਹੈ|
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ||
ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ||(ਪੰਨਾ-733-34)
ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ||(ਪੰਨਾ-733-34)
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ||(ਪੰਨਾ-383)
ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ||(ਪੰਨਾ-504)
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ||(ਪੰਨਾ-619)
We are all prodigal sons of God, and have deprived ourselves from divine Heritage of JOY, BLISS and LOVE, by our own ignorance, disbelief and faithlessness.
The moment we become intuitionally conscious of our Divine Heritage -the flow of Divine Grace will be re-established into our hearts and souls; and we will be blessed with the Eternal JOY, BLISS and LOVE of Divine Grace.
Upcoming Samagams:Close