ਭੁਲਾਵੇ ਦਾ ਹਨੇਰ ਹੀ ਹੈ| ਇਹ ਭਰਮ ਦਾ ‘ਹਨੇਰ’ ਰੱਬੀ ਪ੍ਰਕਾਸ਼ ਦੇ ਚਾਨਣ ਦੀ ਅਣਹੋਂਦ ਦਾ ਹੀ ਨਾਉਂ ਹੈ| ਜਿਥੇ ਚਾਨਣ ਹੈ, ਉਥੇ ਹਨੇਰੇ ਦੀ ਹੋਂਦ ਨਹੀਂ ਹੋ ਸਕਦੀ|
ਜਿਉਂ ਜਿਉਂ, ਮਿJਅ ਦੇ ਭਰਮ-ਭੁਲਾਵੇ ਦੀ ਅਗਿਆਨਤਾ ਕਾਰਣ, ਸਾਡੇ ਮਨ ਵਿਚ ਰੱਬ ਦੀ ‘ਹੋਂਦ’ ਅਤੇ ਉਸ ਦੇ ‘ਹੁਕਮੁ’, ‘ਸਬਦੁ’, ‘ਨਾਮੁ’ ਦੀ ਬਾਬਤ-
ਤਿਉਂ ਤਿਉਂ, ਸਾਡੇ ਹਿਰਦੇ ਅੰਦਰ ‘ਗੁਰ ਪ੍ਰਸਾਦਿ’ ਦੀ ਇਲਾਹੀ ‘ਜੀਵਨਰੌਂ’ ਦਾ ਵੇਗ ਯਾ ਪ੍ਰਵਾਹ (flow of Divine Grace) ਘਟਦਾ ਜਾਂਦਾ ਹੈ ਅਤੇ ਅਸੀਂ ਇਲਾਹੀ ਗੁਣਾਂ ਤੇ ਬਰਕਤਾ ਤੋਂ ਵਾਂਝੇ ਹੁੰਦੇ ਜਾਂਦੇ ਹਾਂ| ਇਸ ਤਰ੍ਹਾਂ ‘ਰੱਬੀ ਹੋਂਦ’ ਤੋਂ ਅਸੀਂ ਬੇ-ਸੁਰੇ, ਬੇ-ਮੁੱਖ, ਬੇ-ਪ੍ਰਵਾਹ, ਓੀਠ, ਮਟਰੋੜ, ਨਾਸਤਕ, ਅਗਿਆਨੀ ਤੇ ਮਨਮੁਖ ਹੋ ਕੇ, ‘ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ’ ਵਾਲਾ ਦੁਖੀ ਮਾਇਕੀ ਜੀਵਨ ਬਤੀਤ ਕਰਦੇ ਹਾਂ|
ਜੇ ਮਾੜੀ-ਮੋਟੀ, ਓਪਰੀ ਜਿਹੀ ‘ਸ਼ਰਧਾ’ ਹੁੰਦੀ ਭੀ ਉਹ ਭੀ ‘ਪੰਜਾਂ’ ਦੇ ਭਾਂਤ ਭਾਂਤ ਦੇ ਚਲਿਤਰਾਂ, ਮਨ-ਮੋਹਣੇ ਚਮਤਕਾਰਾਂ ਜਾਂ ‘ਧਾਣਕ ਰੂਪ’ ਦੀਆਂ ਭਿਅੰਕਰ ਧਮਕੀਆਂ ਚਿੰਤਾ, ਿਕਰਾਂ, ਈਰਖਾ-ਦਵੈਖ, ਤ੍ਰੋਧ, ਵੈਰ-ਵਿਰੋਧ, ਨੋਰਤ,ਝਗੜੀਆਂ ਆਦਿ ਨਾਲ ੌਰਨ ‘ਛਾਈਂ ਮਾਂਈ’ ਹੋ ਕੇ ‘ਉਡ-ਪੁਡ’ ਜਾਂਦੀ ਹੈ|
ਉਦਾਹਰਣ ਤੇ ਤੌਰ ਜਦ ਕੋਈ ਔਕੜ ਆ ਪੈਂਦੀ ਹੈ, ਤਾਂ ਇਥ ਪਾਸੇ ਤਾਂ ਅਸੀਂ ‘ਆਖੰਡ ਪਾਠ’ ਸੁਖ ਕੇ ਅਰਦਾਸਾਂ ਕਰਉਂਦੇ ਹਾਂ, ਦੂਜੇ ਪਾਸੇ ਦੁਨਿਆਵੀ ਅੋਸਰਾਂ ਦੀਆਂ ‘ਸਾਰਸ਼ਾਂ’ ਪਵਾਉਂਦੇ ਹਾਂ, ਤੀਜੇ ਪਾਸੇ ‘ਰਿਸ਼ਵਤ’ ਦਾ