ਜੋਰੁ ਨ ਸੁਰਤੀ ਗਿਆਨਿ ਵੀਚਾਰਿ ||(ਪੰਨਾ-7)

ਅਸੀਂ ਕੁਝ ਸਮੇਂ ਲਈ ਪਾਠ, ਪੂਜਾ, ਧਾਰਮਿਕ ਕਰਮ-ਕਿਰਿਆ ਦੀ ਘਾਲਨਾ ਘਾਲ ਕੇ ਉਚੇ-ਸੁਚੇ, ਅੰਤਰ-ਆਤਮੇ, ਇਲਾਹੀ ਨਤੀਜਿਆਂ ਲਈ ਬੇ-ਸਬਰੇ ਤੇ ਕਾਹਲੇ ਪੈ ਜਾਂਦੇ ਹਾਂ; ਤੇ ਨਿਰਾਸ਼ ਹੋ ਕੇ ‘ਛਿਥੇ’ (frustrated) ਪੈ ਜਾਂਣੇ ਹਾਂ|

ਆਤਮਿਕ ਪੰਧ ਵਿਚ ਬੇ-ਸਬਰੀ, ਕਾਹਲ ਅਤੇ ਹਉਮੈ ਦੇ ਪ੍ਰਗਟਾਵੇ ਲਈ, ਕੋਈ ਥਾਂ ਨਹੀਂ ਹੈ| ਇਲਾਹੀ ਮਾਰਗ ਵਿਚ ਤਾਂ ਅਤਿਅੰਤ ‘ਸਬਰੁ-ਸਬੂਰੀ’ ਦੀ ਲੋੜ ਹੈ-

“ਜਤੁ ਪਾਹਾਰ ਧੀਰਜੁ ਸੁਨਿਆਰੁ ||”(ਪੰਨਾ-8)
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ||(ਪੰਨਾ-1381)
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾ ||
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ||(ਪੰਨਾ-83)

ਗੁਰਬਾਣੀ ਆਤਮਿਕ ਜਗਿਆਸੂਆਂ ਲਈ, ਹੇਠ ਲਿਖੀ ਭਾਵਨਾ ਨਾਲ ਅਰਦਾਸ ਕਰਨੀ ਸਿਖਾਉਂਦੀ ਹੈ-

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ||
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ||(ਪੰਨਾ-702)
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ||(ਪੰਨਾ-757)
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ||(ਪੰਨਾ-641)
ਹਾ ਹਾ ਪ੍ਰਭੁ ਰਾਖਿ ਲੇਹੁ ||
ਅਸਾ ਜੋਰੁ ਨਾਹੀ ਜੇ ਕਿਛੁ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ||(ਪੰਨਾ-675)
Upcoming Samagams:Close

13 Sep - 14 Sep - (India)
Sunam, PB
Shiv Niketan Dharamshala, Near Gurudwara Bhagat Namdev Ji
Phone no: 9815824950, 9216641563, 9417354155, 9810795123

23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan

07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe