‘ਪ੍ਰਕਾਸ਼’ ਰੂਪ ਹੈ
‘ਪਿਆਰ-ਟੁੰਬਣੀ’ ਹੈ
‘ਪ੍ਰਿਮ-ਪਿਆਲਾ’ ਹੈ
‘ਜੀਅ-ਦਾਨ’ ਹੈ
‘ਚੁਪ-ਪ੍ਰੀਤ’ ਹੈ
‘ਆਤਮ ਛੋਹ’ ਹੈ
‘ਆਤਮ-ਚਿੰਗਾੜੀ’
‘ਸਬਦ’ ਹੈ
‘ਨਾਮ’ ਹੈ।
ਭਾਵੇਂ ਇਸ ਅੰਤ੍ਰੀਵ ਆਤਮਿਕ ‘ਖੇਲ’ ਨੂੰ, ਬੋਲੀ ਵਿਚ ਬਿਆਨਿਆ, ਸਮਝਿਆ ਨਹੀਂ ਜਾ ਸਕਦਾ, ਫਿਰ ਵੀ ਬੜੇ ਸੋਹਣੇ-ਦਿਲ ਖਿਚਵੇ ਢੰਗ ਨਾਲ, ਇਸ ਅਨੁਭਵੀ ਆਤਮਿਕ ‘ਖੇਲ’ ਦੇ ਬੇਅੰਤ ‘ਪੱਖਾਂ’, ‘ਭੇਦਾਂ’, ‘ਰੰਗਾਂ’ ਨੂੰ ਦਰਸਾਉਣ ਲਈ, ਗੁਰਬਾਣੀ ਵਿਚ ‘ਇਸ਼ਾਰੇ’, ‘ਟੋਹਾਂ’, ‘ਸੇਧਾਂ’ ਅਤੇ ‘ਨੀਸਾਣ’ ਦਿਤੇ ਗਏ ਹਨ :-
ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥(ਪੰਨਾ-377)
ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥(ਪੰਨਾ-377)
ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥ ੧ ॥
ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥(ਪੰਨਾ-883)
ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥(ਪੰਨਾ-883)
ਐਸਾ ਰਸੁ ਅੰਮ੍ਰਿਤ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥(ਪੰਨਾ-883)
ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥(ਪੰਨਾ-584)
ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥(ਪੰਨਾ-955)
ਜੋਤਿ ਸਰੂਪੀ ਤਤ ਅਨੂਪ ॥ ਅਮਲ ਨ ਮਲ ਨ ਛਾਹ ਨਹੀ ਧੂਪ ॥(ਪੰਨਾ-344)
ਬਾਦਲੁ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥(ਪੰਨਾ-657)
Upcoming Samagams:Close
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715