ਤੋਂ ਹੀ, ਹੋਰ ਸਾਰੇ ਦਿਮਾਗੀ ਅਤੇ ਪਦਾਰਥਿਕ ਗਿਆਨ ਤੇ ਸਿਆਣਪਾਂ ਨੂੰ ਰੌਸ਼ਨੀ ਮਿਲਦੀ ਹੈ |
ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਕ ਗਿਆਨ ਹਾਸਲ ਨਹੀਂ ਕਰਨਾ | ਪਰ, ਨਿਰੇ ਪੁਰੇ ਦਿਮਾਗੀ ਗਿਆਨ ਤੇ ਸਿਆਣਪਾਂ ਵਿਚ ਗਲਤਾਨ ਹੋ ਕੇ ਗਵਾਚ ਨਹੀਂ ਜਾਣਾ |
ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ, ਅਸੀਂ ਆਪਣੇ ਸਰੀਰ, ਮਨ, ਬੁੱਧੀ, ਅੰਤਿਸ਼ ਕਰਨ, ਹਉਮੈ ਅਤੇ ਸਮੁੱਚੇ ‘ਆਪੇ’ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ‘ਪ੍ਰੀਤ ਦੀ ਰੰਗਣ’ ਚਾੜ੍ਹ-ਚਾੜ੍ਹ ਕੇ, ਇਲਾਹੀ ‘ਪ੍ਰੀਤ, ਪ੍ਰੇਮ, ਰਸ, ਚਾਉ’ ਵਿਚ, ‘ਅਲਮਸਤ-ਮਤਵਾਰਾ’ ਹੋ ਕੇ, ‘ਨਾਨਕ ਨਾਨਕ ਨਾਨਕ ਮਈ’, ਹੋਣਾ ਹੈ ਅਤੇ ਦਮ-ਬਦਮ ਸਿਮਰਨ ਦੁਆਰਾ, ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿਚ ਵਸਣਾ ਹੈ |
ਇਸ ਤਰ੍ਹਾਂ, ਫੁੱਲ ਦੀ ਖੁਸ਼ਬੋ ਵਾਂਗ, ਜਦ ਸਾਡੇ ਤਨ, ਮਨ, ਬੁੱਧੀ ਦੀ ਪ੍ਰਣਾਲੀ ਰਾਹੀਂ, ਇਲਾਹੀ ਪ੍ਰਕਾਸ਼ ਦੇ ‘ਤਤ-ਗਿਆਨ’ ਦੀ ਰੌਸ਼ਨੀ, ਸਾਡੇ ਅੰਤ੍ਰਆਤਮੇ ਵਿਚੋਂ ਸਫੁੱਟਤ ਹੋ ਕੇ -
ਮਨ
ਬਚ
ਕਰਮ
ਨਦਰ
ਛੋਹ
ਸੋਚਣੀ
ਬਿਉਹਾਰ
ਅਨੁਭਵ
ਰੋਮ ਰੋਮ
ਰਾਹੀਂ -
ਅਨਜਾਣੇ
ਅਛੋਪ
ਸਹਿਜ ਸੁਭਾਇ
ਆਪ ਮੁਹਾਰੇ
ਹਉਂ-ਰਹਿਤ
Upcoming Samagams:Close
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096